Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਹੋ ਗਿਆ ਹੈ ਸਭ ਨੂੰ? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 3 << Prev     1  2  3  Next >>   Last >> 
simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 
ਕੀ ਹੋ ਗਿਆ ਹੈ ਸਭ ਨੂੰ?

ਕੀ ਸਾਰੇ ਸਾਰਾ ਦਿਨ ਪਿਆਰ ਪਿਆਰ ਦੀ ਰੱਟ ਲਈ ਰਖਦੇ ਆ ਜੇਹੜਾ ਦੇਖੋ ਫੇਸਬੁਕ(public sites ) ਤੇ ਬਸ ਸਾਰਾ ਦਿਨ ਏਹੋ ਕੁਝ ਕਰਦਾ ਰਹਿੰਦਾ ਆ, ਜੀ ਤਾਂ ਕਰਦਾ ਕਿ ਸਭ ਨੂੰ ਏਸ status 'ਚ tag ਕਰ ਦੇਵਾਂ ਜੋ ਵੀ ਇਹ ਕਰਦੇ ਨੇ 
ਭਲੇ ਲੋਕੋ ਕੁੜੀਆਂ ਮੁੰਡਿਆਂ ਤੋਂ ਬਾਹਰ ਵੀ ਜਿੰਦਗੀ ਪਈ ਆ, ਆਏ ਦਿਨ ਤਹਾਨੂੰ ਹਰ ਇਕ ਨਾਲ serious ਵਾਲਾ ਪਿਆਰ ਹੋ ਜਾਂਦਾ 
ਹੁਣ ਸਾਰੇ ਕੇਹਨਗੇ ਕਿ ਮੈਂ ਪਿਆਰ ਦੇ ਖਿਲਾਫ਼ ਹਾਂ ਪਰ ਨਹੀ ਮੇਰੇ ਲਈ ਵੀ ਇਹ ਰੱਬ ਦੀ ਬਹੁਤ ਖੂਬਸੂਰਤ ਦੇਣ ਹੈ 
ਬਸ ਪਿਆਰ, ਪਿਆਰ ਤੇ ਪਿਆਰ ਦੀ ਰੱਟ ਤੋਂ ਅੱਕ ਗਈ ਹਾਂ, ਇਕ ਹੀ ਪਿਆਰ ਤੋਂ ਵਾਕਿਫ਼ ਹੋ ਸਾਰੇ...ਤੇ ਪਿਆਰ ਦੀਆਂ ਦੂਸਰੀਆਂ forms ਤੋਂ ਮੁੰਹ ਮੋੜ ਲੈਂਦੇ ਹੋ? 
ਪਿਆਰ ਵੰਡੋ ਪਰ ਸਾਰਿਆਂ 'ਚ ਸਭ ਰਿਸ਼ਤੇਆਂ 'ਚ! ਜਿਸ ਨਾਲ ਖੁਸ਼ ਹੋ ਖੁਸ਼ ਰਹੋ, ਜੀ ਸਦਕੇ ਰਹੋ ਪਰ ਆਹ show off ਜੇਹਾ ਕਰਨਾ ਬੰਦ ਕਰੋ 
ਆਪਣੇ ਮਾਂ-ਬਾਪ , ਪਰਿਵਾਰ , career ਤੇ ਤੁਹਾਡੀ ਆਪਣੀ ਜਿੰਦਗੀ ਨੂੰ ਅਖੋੰ ਓਹਲੇ ਨਾ ਕਰੋ ਪ੍ਲੀਜ਼ 
ਰੱਜ ਕੇ ਜੀਓ ਤੇ ਜੀਣ ਦੋ 
ਯਾਦ ਰਖੋ ਤੁਸੀਂ ਜੋ ਕਰਦੇ ਹੋ in-return ਜਿੰਦਗੀ ਤਹਾਨੂੰ ਓਹੀ ਵਾਪਿਸ ਦੇਂਦੀ ਆ 
ਪਿਆਰ ਵੰਡੋਗੇ ਪਿਆਰ ਮਿਲੇਗਾ, ਰੁਖਾਪਣ ਵੰਡੋਗੇ ਰੁਖਾਪਣ ਮਿਲੇਗਾ 
ਜਾਗੋ ਤੇ ਆਪਣੀ ਜਿੰਦਗੀ ਮਕਸਦ ਪਿਹਚਾਨੋ..ਭੇਡ-ਚਾਲ ਦਾ ਹਿੱਸਾ ਨਾ ਬਣੋ....ਸਿਮਰ

03 May 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਿਲਕੁਲ ਸਹੀ ਕਿਹਾ...

 

ਜਦ ਦੀ facebook ਆਈ ਆ ਓਦੋਂ  ਦਾ show off ਵੀ ਬਹੁਤ ਵੱਧ ਗਿਆ ਹੈ.....

 

03 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 

 

ਜੀ ਅਮਰਿੰਦਰ ਜੀ 
ਪਤਾ ਨਹੀ ਅੱਜ ਦੇ ਨੌਜਵਾਨ ਕੇਹੜੇ ਰਾਹ ਤੁਰ ਪਏ ਨੇ
ਮੈਂ ਕਿਤੇ ਪੜਿਆ ਸੀ ਕੇ ਪਹਿਲਾਂ ਲੋਕ ਕਹਿੰਦੇ ਸੀ ਨੇਕੀ ਕਰ ਖੂਹ ਚ ਪਾ
ਤੇ ਮਾਡਰਨ ਕਹਾਵਤ ਹੈ ਕੁਜ ਵੀ ਕਰ ਫੇਸਬੁਕ ਤੇ ਪਾ 
ਬਹੁਤ ਹੀ ਸਹੀ ਗੱਲ ਕਹੀ ਆ ਕਿਸੇ ਨੇ 
ਪਰਿਵਾਰ ਚ ਵੀ ਬੈਠੇ ਹੋਣਗੇ ਤਾਂ ਵੀ ਉਗਲਾਂ ਜੀਆਂ ਫੋਨ ਤੇ ਮਾਰੀ ਜਾਣਗੇ 
24 * 7 online ਹੁੰਦੇ ਆ 

ਜੀ ਅਮਰਿੰਦਰ ਜੀ 

ਪਤਾ ਨਹੀ ਅੱਜ ਦੇ ਨੌਜਵਾਨ ਕੇਹੜੇ ਰਾਹ ਤੁਰ ਪਏ ਨੇ

 

ਮੈਂ ਕਿਤੇ ਪੜਿਆ ਸੀ ਕੇ ਪਹਿਲਾਂ ਲੋਕ ਕਹਿੰਦੇ ਸੀ ਨੇਕੀ ਕਰ ਖੂਹ ਚ ਪਾ

ਤੇ ਮਾਡਰਨ ਕਹਾਵਤ ਹੈ ਕੁਜ ਵੀ ਕਰ ਫੇਸਬੁਕ ਤੇ ਪਾ 

ਬਹੁਤ ਹੀ ਸਹੀ ਗੱਲ ਕਹੀ ਆ ਕਿਸੇ ਨੇ 

 

ਪਰਿਵਾਰ ਚ ਵੀ ਬੈਠੇ ਹੋਣਗੇ ਤਾਂ ਵੀ ਉਗਲਾਂ ਜੀਆਂ ਫੋਨ ਤੇ ਮਾਰੀ ਜਾਣਗੇ 

24 * 7 online ਹੁੰਦੇ ਆ 

 

03 May 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਿਲਕੁਲ ਸਹੀ ਲਿਖਿਆ ਹੈ ਸਿਮਰ ! Good Job ,,, 
ਬਹੁਤ ਲੋਕ ਦਿਲ-ਲਗੀ ਅਤੇ ਪਿਆਰ ਦੇ ਵਿਚਲਾ ਅੰਤਰ ਸਮਝ ਨਹੀਂ ਪਾਉਂਦੇ ,,,ਜਿਓੰਦੇ ਵੱਸਦੇ ਰਹੋ,,,

ਬਿਲਕੁਲ ਸਹੀ ਲਿਖਿਆ ਹੈ ਸਿਮਰ ! Good Job ,,, 

 

ਬਹੁਤ ਲੋਕ ਦਿਲ-ਲਗੀ ਅਤੇ ਪਿਆਰ ਦੇ ਵਿਚਲਾ ਅੰਤਰ ਸਮਝ ਨਹੀਂ ਪਾਉਂਦੇ ,,,ਜਿਓੰਦੇ ਵੱਸਦੇ ਰਹੋ,,,

 

03 May 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Bahut wadhiya..
...punjabizm wid mere 5000 members is far far better dan FCbook.
03 May 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

sachayi bharpoor topic ae tuhada  Simar.....


facebook bahutiyan layi te aashiki da addey ton vadh kujh ve nahi ae....

04 May 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਹੀ ਗੱਲ ਆ....

ਕੁਝ ਵੀ ਕਰ ਫੇਸਬੁਕ ਤੇ ਪਾ....

 

 

04 May 2013

pawandeep singh hollait
pawandeep singh
Posts: 27
Gender: Male
Joined: 05/Mar/2010
Location: mahilpur
View All Topics by pawandeep singh
View All Posts by pawandeep singh
 

ਸਬ ਭੇਡ ਚਾਲ ਆ ਸਿਮਰ ਜੀ.ਕਿਸੇ ਨੂ ਫੇਸਬੁਕ ਨਾਲ ਮਤਲਬ ਨਹੀ.ਬੱਸ ਕਿਸੇ ਕੁੜੀ ਦੀ ਪ੍ਰੋਫਾਇਲ ਦੇਖੀ ਨਾਲ ਲਗਦੀ ਰਿਕ਼ਵੇਸ੍ਟ ਭੇਜਤੀ.ਲੋਕਾਂ ਨੇ ਤਾਂ ਇਸ ਨੂ ਆਸ਼ਿਕੀ ਦਾ ਅੱਡਾ ਬਣਾ ਕੇ ਰਖਤਾ.ਝੂਠੀਆਂ ਪ੍ਰੋਫਾਇਲ ਬਣਾ ਬਣਾ ਕੇ ਫੇਸਬੁਕ ਵਾਲਿਯਾ ਨੂ ਵੀ ਵਖਤ ਪਾਇਆ ਆ.ਇਹ ਚੀਜਾਂ ਸਾਨੂ ਦੁਨੀਆ ਨਾਲ ਜੋੜਨ ਲਈ ਬਣੀਆ ਸੀ.ਪਰ ਸਾਡੇ ਲੋਕਾਂ ਨੇ ਇਥੇ ਵੀ ਗੰਦ ਪਾਉਣ ਵਿਚ ਕਸਰ ਨੀ ਰਹਣ ਦਿਤੀ.

04 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 

mere naal sehmat hon layi sabh da dhannwaad ji!

 

par eh gall v sabh tak pahunchani chahidi hai k ehna sites da matlab ki aa?

loki media raahi te internet raahin duniya nu apna talent dikhaun di bajaye lacharta da path pada rhe aa te pad rhe aa

05 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!

06 May 2013

Showing page 1 of 3 << Prev     1  2  3  Next >>   Last >> 
Reply