Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਅਖਬਾਰਾਂ ਦੀਆਂ ਖਬਰਾਂ

ਜਦ ਕਦੀ ਵੀ ਅਖਬਾਰ ਹੱਥ ਚ ਫੜ੍ਹਦਾ ਹਾਂ
ਮੈਂ ਹੇਠ ਲਿਖੀਆਂ ਖਬਰਾਂ ਹੀ ਨਿੱਤ ਪੜ੍ਹਦਾ ਹਾਂ
ਕਿਸੇ ਪੰਨੇ ਤੇ ਸੁਰਖੀਆਂ ਅੰਤਰ-ਰਾਸ਼ਟਰੀ ਨੇ
ਕਿਸੇ ਪੰਨੇ ਤੇ ਝਗੜੇ ਤੇ ਲੜਾਈ ਦੀ ਗੱਲ
ਬੇਗੁਨਾਹਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਦੇ ਝੰਡੇ ਨੇ
ਤੋੜ-ਭੰਨ, ਜਥੇਬੰਦੀਆਂ ਤੇ ਵੰਡ ਵੰਡਾਈ ਦੀ ਗੱਲ
ਫਸਾਦਾਂ ਤੇ ਦੰਗਿਆਂ ਦਾ ਰੌਲਾ ਹਰ ਜਗਾ ਤੇ
ਕਿਤੇ ਕਚਿਹਰੀ ਚ ਝੂਠੀ ਗਵਾਹੀ ਦੀ ਗੱਲ
ਬਲਾਤਕਾਰ, ਲੁੱਟਾਂ ਤੇ ਕਤਲ ਦੀਆਂ ਖਬਰਾਂ ਨੇ
ਤੇ ਕਿਤੇ ਬੇ-ਰਹਿਮੀ ਤੇ ਬੇ-ਹਯਾਈ ਦੀ ਗੱਲ
ਰਾਸ਼ੀਆਂ, ਸੂਚਨਾਵਾਂ ਤੇ ਪੰਡਿਤਾਂ ਦੇ ਇਸ਼ਤਿਹਾਰ ਨੇ
ਕਿਸੇ ਤੇ ਵਿਆਹਾਂ ਚ ਵੱਜੀ ਸ਼ਹਿਨਾਈ ਦੀ ਗੱਲ
ਫਿਲਮੀ ਕਲਾਕਾਰ ਤੇ ਕਿਸੇ ਤੇ ਖੇਡ ਸਮਾਚਾਰ ਨੇ
ਸਰਹੱਦੀ ਹਮਲੇ ਤੇ ਮੁਲਕਾਂ ਚ ਤੜ੍ਹ-ਤੜਾਈ ਦੀ ਗੱਲ
ਨਾਵਲ, ਕਹਾਣੀਆਂ ਤੇ ਚੁਟਕੁਲੇ ਕਿਸੇ ਪੰਨੇ ਤੇ
ਕਿਤੇ ਗਾਇਕਾਂ, ਬਾਬਿਆਂ ਤੇ ਭਾਈ ਦੀ ਗੱਲ
ਮਹਿਲ ਨੁਮਾਂ ਨੇ ਬਣੇ ਮੰਦਿਰ ਤੇ ਗੁਰਦੁਆਰੇ
ਲੋਕ ਭੁੱਲ ਗਏ ਨੇ ਸੱਚੇ ਸਾਈਂ  ਦੀ ਗੱਲ
"ਮੰਨੂ" ਲੱਭਦਾ ਏ ਵਿਸਾਹ ਇਸ ਦੁਨੀਆਂ ਤੇ
ਹਰ ਪਾਸੇ ਹੈ ਤਾਂ ਬਸ ਬੇਵਿਸਾਹੀ ਦੀ ਗੱਲ 

28 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

Good Jobbahut khub 

28 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

thanks gurleen ji:):):)

28 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Janab bahut KHOOOB...!!!

 

tfs & keep it up

28 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

thanks balihar ji....:):)

28 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 

I am sorry Manpreet....If you don't mind

 ਕੀ ਮੈਂ ਤੁਹਾਡੇ ਕੋਲੋਂ ਪੁਛ ਸਕਦੀ ਹਾਂ ਕੀ ਤੁਸੀਂ ਅਖਬਾਰ ਵਿਚ ਕੀ ਲਭਦੇ ਹੋ.. which kind of news do you want to read.. ਇਹੀ ਸਬ ਤਾਂ ਖਬਰਾਂ ਹੁੰਦੀਯਾਂ.. ਮੰਨੇਯਾ ਕੇ  ਸਮਾਜ ਏਸ ਤਰਹ ਦਾ ਨਹੀ ਹੋਣਾ ਚਾਹਿਦਾ ਪਰ ਏਸ ਨੂੰ ਬਦਲੇਗਾ ਕੌਣ..??

 

otherwise You Explain It Very Well....

29 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਮਾਫ਼ ਕਰਨਾ ਸੁਪ੍ਰੀਤ ਜੀ.....ਜੇ ਆਪ ਜੀ ਨੂੰ ਇਹ ਨਿਮਾਣੀ ਜਿਹੀ ਕੋਸ਼ਿਸ਼ ਪਸੰਦ ਨਹੀ ਆਈ...ਮੈਂ ਤਾਂ ਅਖਬਾਰ ਵਿਚ ਕੁਛ ਨਹੀ ਲੱਭਦਾ......ਸਮਾਜ ਨੂੰ ਅਸੀਂ ਹੀ ਤਾਂ ਬਦਲਣਾ ਹੈ....ਜਦ ਤਕ ਅਸੀਂ ਆਪਣੇ ਆਪ ਨੂੰ ਨਹੀ ਬਦਲਾਂਗੇ ਤਾਂ ਸਮਾਜ ਕਿਵੇ ਬਦਲੇਗਾ....ਸਾਡੇ ਲੋਕਾਂ ਨਾਲ ਹੀ ਤਾਂ ਸਮਾਜ ਹੈ....ਮੈਨੂੰ ਤਾਂ ਲਿਖਣਾ ਨਹੀ ਆਉਂਦਾ ਜੀ....ਇਹ ਤਾਂ ਵੈਸੇ ਹੀ ਬਸ ਕੁਛ ਦਿਮਾਗ ਚ ਆਇਆ ਤਾਂ ਲਿਖ ਦਿੱਤਾ.....ਗੁਸਤਾਖੀ ਮਾਫ਼.....I am sorry !!

29 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮਨਪ੍ਰੀਤ ਜੀ ਤੇ ਸੁਪਰੀਤ ਜੀ  ਇਹ ਗੱਲ ਤੇ ਢੁਕਵੀ ਹੈ ਕੇ ਇਕ ਇਨਸਾਨ ਅਖਬਾਰ ਵਿਚੋ ਕੀ ਲਾਭਦਾ ਹੈ ,
ਮਨਪ੍ਰੀਤ ਜੀ ਨੇ ਜੋ ਵੀ ਲਿਖਿਇਆ ਓਹ ਓਹਨਾ ਦੇ ਦਿਮਾਗ ਦੇ ਅੰਦਰ ਅਖਬਾਰ ਬਾਰੇ ਕੁਝ ਲਿਖਣ ਬਾਰੇ ਗੱਲ ਆਈ ਸੋ ਓਹਨਾ ਨੇ ਲਿਖ ਦਿਤੀ ,
ਓਹਨਾ ਲਿਖਿਇਆ ਬੋਹੁਤ ਸੋਹਨਾ ਏਸ ਚ ਕੋਈ ਸ਼ਕ ਨੀ ,
ਪਰ ਮੇਰੇ ਹਿਸਾਬ ਨਾਲ ਜੋ ਓਹਨਾ ਨੇ ਕਹਣਾ ਚਾਹੁੰਦੇ  ਸੀ ਓਹ ਕੁਝ ਕੁ ਵਾਂਜਾ ਕਰ ਗੇ
ਸਾਡੇ ਤਕ  ਅਖਬਾਰ ਕੋ ਵੀ ਪਹੁਚਾਉਂਦਾ ਹੈ ਅਸੀਂ ਓਸਤੇ ਅਖਾ ਵਿਨ ਕੇ ਯਕੀਨ ਕਰਦੇ ਹਾ,
ਕਾਫੀ ਹਦ ਤਕ ਅਸੀਂ ਅਸਲੀ ਸਥਿਤੀ ਬਾਰੇ ਅਨਜਾਣ ਹੁੰਦੇ ਹਾ ,
ਏਸ ਵਿਚ ਅਖਬਾਰ ਦਾ ਫਰਜ ਬਣਦਾ ਹੈ ਕੇ ਓਹ ਸਾਡੇ ਤਕ  ਸਹੀ ਜਾਣਕਾਰੀ ਪਹੁਚਾਵੇ ,
ਸਾਕਾ ਨੀਲਾ ਤਾਰਾ ਹੋਇਆ ਓਸ ਵੇਲੇ ਅਖਬਾਰ ਸਾਡੇ ਤਕ ਜੋ ਵੀ ਪਹੁਚਾ ਰਿਹਾ ਸੀ ਕਈ ਸਿਖ ਵਿਰੋਦੀ ਲੋਕ ਏਸ ਨੂ ਚਸਕੇ ਲਾ ਲਾ ਕੇ ਪੜ ਰਹੇ ਸੀ ,
ਕੇ ਦਰਬਾਰ ਸਾਹਿਬ ਚ ਇਨੇ ਉਗਰਵਾਦੀ ਮਾਰੇ ਹੋਰ ਵੀ ਬੋਹੁਤ ਕੁਝ ਪਰ ਮੈਂ ਬਿਆਨ ਨੀ ਕਰ ਸਕਦਾ ਬਾਦ ਚ ਅਸਲ ਚ ਉਗਰਵਾਦੀ ਮਾਰੇ ਸੀ ਯਾ ਪਰਕਰਮਾ ਚ ਓਹ ਨਿਰਦੋਸ਼ ਲੋਗ .......
ਮੁਆਫ ਕਰਨਾ ਮਨਪ੍ਰੀਤ ਜੀ ਜੇ ਤੁਹਾਨੂ ਬੁਰਾ ਲਗਾ ਹੋਵੇ .....

29 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਨਹੀਂ ਵੀਰ ਜੀਓ ਮੈਨੂੰ ਕਿਓਂ ਬੁਰਾ ਲੱਗਣਾ ......ਤੁਸੀਂ ਜੋ ਵੀ ਕਿਹਾ ਸੱਚ ਕਿਹਾ.....

29 Jul 2010

Showing page 1 of 2 << Prev     1  2  Next >>   Last >> 
Reply