Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਨਿਮਾਣੇਆਂ ਦਾ ਮਾਣ

ਮੇਰੇ ਦਿਲ ਤੇ ਲੱਗੀ ਏ ਡੂੰਘੀ ਚੋਟ ਵੇ ਰੱਬਾ 

ਕਿਵੇਂ ਕਹਾਂ ਤੂੰ ਨਿਓਟੇਆਂ ਦੀ ਓਟ ਵੇ ਰੱਬਾ 

ਨਿਤ ਇਜ਼ਤਾਂ ਦਾ ਹੁੰਦਾ ਤੱਕਾਂ ਘਾਣ ਵੇ ਰੱਬਾ 

ਕਿਵੇਂ ਕਹਾਂ ਤੂੰ ਨਿਮਾਣੇਆਂ ਦਾ ਮਾਣ ਵੇ ਰੱਬਾ 

ਜਿਹਦਾ ਜ਼ੋਰ ਨਹੀ ਕੋਈ 

ਜਿਹਦਾ ਸ਼ੋਰ ਨਹੀ ਕੋਈ 

ਜਿਹਦਾ ਦੁਨੀਆਂ ਤੇ ਤੇਰੇ ਬਿਨਾ ਹੋਰ ਨਹੀ ਕੋਈ 

ਓਹਨਾ ਕੋਲ਼ੋ ਰਹੇ ਤੂੰ ਵੀ ਅਣਜਾਣ ਵੇ ਰੱਬਾ 

ਕਿਵੇ ਕਹਾਂ ਤੂੰ ਨਿਮਾਣੇਆਂ ਦਾ ਮਾਣ ਵੇ ਰੱਬਾ 

ਮੁਲ ਕੱਖਾਂ ਤੋ ਹੌਲ਼ਾ ਏ ਓਹਦੀ ਪੱਤ ਦਾ 

ਸਿਰਾ ਖੋਤਦੀ ਜਿਹੜੀ ਕਿਸੇ ਵੱਟ ਦਾ 

ਪੰਡ ਕੱਖਾਂ ਦੀ ਖਰੀਦ ਲਵੇ ਓਸ ਨੂੰ 

ਲੱਖ ਰਾਖਾ ਚਾਹੇ ਤੂੰ ਏ ਮੱਤ ਪੱਤ ਦਾ 

ਪਾਈ ਨੀਯਤਾਂ ਦੇ ਵਿੱਚ ਕੈਸੀ ਖੋਟ ਵੇ ਰੱਬਾ 

ਕਿਵੇਂ ਕਹਾ ਤੂੰ ਨਿਓਟੇਆਂ ਦੀ ਓਟ ਵੇ ਰੱਬਾ 

ਜਿਨਾ ਇਜ਼ਤ ਵੀ ਹੁੰਦੀ ਨਾ ਨਸੀਬ ਜੀ 

ਐਸਾ ਤਬਕਾ ਏ ਇਹ ਓ ਗ਼ਰੀਬ ਜੀ 

ਗਹਿਣੇ ਰੱਖੇ ਤਾਂ ਰੱਖੇ ਕਹਿੜੀ ਚੀਜ਼ ਜੀ 

ਕਈਆਂ ਛੱਤ ਵੀ ਤਾਂ ਹੁੰਦੀ ਨਾ ਨਸੀਬ ਜੀ 

ਨੇਤਾ ਏਹਨਾ ਤੋ ਵੀ ਮੰਗਦੇ ਨੇ ਵੋਟ ਵੇ ਰੱਬਾ 

ਹੋਰ ਕਰਾਂ ਕੀ ਰਾਜਨੀਤੀ ਉਤੇ ਚੋਟ ਵੇ ਰੱਬਾ 

ਰਿਹਾ ਵੱਢਦਾ ਸਮਾਜ ਸਾਡੀ ਜੀਭ ਨੂੰ 

ਧੀ ਬਖ਼ਸ਼ੀ ਕਿਸੇ ਵੀ ਗ਼ਰੀਬ ਨੂੰ 

ਦੇਣੀ ਦਾਜ ਦੇਆਂ ਲੋਭੀਆਂ ਨੇ ਫ਼ੂਕ ਵੇ 

ਓਦੋਂ ਮਾੜਾ ਵਿੱਚ ਜੋਬਨ ਸਲੂਕ ਵੇ 

ਕੈਸੀ ਦੁਨੀਆਂ ਚ ਪਾਈ ਵੇ ਤੂੰ ਕਾਣ ਵੇ ਰੱਬਾ 

ਕਿਵੇਂ ਕਹਾ ਤੂੰ ਨਿਮਾਣੇਆਂ ਦਾ ਮਾਣ ਵੇ ਰੱਬਾ 


                                  ਬਹਾਦਰ

25 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹਾਦਰ ਵੀਰ ਬਹੁਤ ਵਧੀਆ .....ਤੁਹਾਡੀ ਵੰਗਾਰ ਸ਼ਾਇਦ ਰੱਬ ਜਰੂਰ ਸੁਣੇ....ਸਲਾਮ ਹੈ ਤੁਹਾਡੀ ਸੋਚ ਨੂੰ ਤੇ ਕਲਮ ਨੂੰ...... ਲਿਖਦੇ ਰਹੋ

25 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Too good...


Bahut vadhiya soch... salute !!!

25 Jul 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 
Kamaal a bahadar ji..... Ik salaam mere vallon vi kabool karo ji

Navreet

25 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Bahadar Ji ..... Ki kahan???? Samaaj da oh angoleya varg jis di kade gall e nai hundi...... Khetan diyan vattan di kahani.... Bilkul sach a Ji main vi pind di aa ehna haalatn to changi tra janu aa...... Afsos a ji k sab kujh jande hoye vi asi akhan band k

ਮੁਲ ਕੱਖਾਂ ਤੋ ਹੌਲ਼ਾ ਏ ਓਹਦੀ ਪੱਤ ਦਾ  

ਸਿਰਾ ਖੋਤਦੀ ਜਿਹੜੀ ਕਿਸੇ ਵੱਟ ਦਾ  

ਪੰਡ ਕੱਖਾਂ ਦੀ ਖਰੀਦ ਲਵੇ ਓਸ ਨੂੰ  

ਲੱਖ ਰਾਖਾ ਚਾਹੇ ਤੂੰ ਏ ਮੱਤ ਪੱਤ ਦਾ

25 Jul 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya bahadar veer...beautiful.....

26 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕੈਸੀ ਦੁਨੀਆਂ ਚ ਪਾਈ ਵੇ ਤੂੰ ਕਾਣ ਵੇ ਰੱਬਾ 

ਕਿਵੇਂ ਕਹਾ ਤੂੰ ਨਿਮਾਣੇਆਂ ਦਾ ਮਾਣ ਵੇ ਰੱਬਾ 

 

Wah G ikk waar fir bahut vadhia rachna hameshan dee taran...tfs & keep it up..!!

26 Jul 2010

Jagdeep Lakhyan
Jagdeep
Posts: 3
Gender: Male
Joined: 26/Jul/2010
Location: Mohali
View All Topics by Jagdeep
View All Posts by Jagdeep
 
Bai aa ta kamal a krti sdke jama teri soch de.
26 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

too good veer jiyoGood Job

28 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut bahut shukariya ji sareyan da

BAHADAR SINGH

29 Jul 2010

Showing page 1 of 2 << Prev     1  2  Next >>   Last >> 
Reply