Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਨਿਰਮਲ ਬਾਬਾ ਨੇ ਲਿਆ ਫੇਸਬੁਕ ਦਾ ਸਹਾਰਾ

ਨਿਰਮਲ ਬਾਬਾ ਨੇ ਲਿਆ ਫੇਸਬੁਕ ਦਾ ਸਹਾਰਾ

'ਅੱਗੇ ਵਾਲੀਆਂ ਸੀਟਾਂ 'ਤੇ ਬੈਠਣ ਲਈ ਨਹੀਂ ਵਸੂਲਦੇ ਪੈਸੇ'
ਨਵੀਂ ਦਿੱਲੀ- ਨਿਰਮਲ ਬਾਬਾ ਦੀ ਕ੍ਰਿਪਾ ਇਨ੍ਹੀਂ ਦਿਨੀਂ ਕੁਝ ਨਾਰਾਜ਼ ਲੱਗ ਰਹੀ ਹੈ ਪਰ ਬਾਬਾ ਨੇ ਆਪਣੇ ਬਾਰੇ ਆ ਰਹੀਆਂ ਸਭ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ।  ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ 3 ਦਿਨਾ ਦਰਬਾਰ ਲੱਗਾ ਰਹੇ ਨਿਰਮਲ ਬਾਬਾ ਨੇ ਆਪਣੇ ਸਮਾਗਮਾਂ ਬਾਰੇ ਮੀਡੀਆ ਵਿਚ ਉੱਠ ਰਹੇ ਸਵਾਲਾਂ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਾਗਮ ਫਿਕਸ ਨਹੀਂ ਹੁੰਦੇ ਹਨ। ਬਾਬਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਮਾਗਮ ਵਿਚ ਅੱਗੇ ਵਾਲੀਆਂ ਸੀਟਾਂ ਉੱਪਰ ਬੈਠਣ ਲਈ ਕੋਈ ਫੀਸ ਨਹੀਂ ਵਸੂਲੀ ਜਾਂਦੀ।

full story visit-Punjabi News

 

18 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

je agge waleyan to ni lainde tan piche waleyan to kiyon lainde ne... adha india tan ehna babea ne luttia hoya a te pagal janta jo ehna piche chaldi a ...



18 Apr 2012

Reply