Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਰਮਲ ਜੋਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਨਿਰਮਲ ਜੋਤ

ਵਿਹੜੇ ਵੱੜੀ ਕਿਸੇ ਰਿਸ਼ਤਾ ਨਾ ਪੁੱਛਿਆ,
ਪੁੱਛਦੇ ਸਾਰੇ ਨੇ ਕਾਰਨ ਮੇਰੇ ਆਉਣ ਦਾ।

 

ਰਸਤੇ ਮੰਜਿਲ ਲਈ ਨੇ ਬਣੇ ਸਾਹ ਰਗ,
ਸਾਧਨ ਨੇ ਸੁਰਤ ਟਿਕਾਣੇ ਲਗਾਉਣ ਦਾ।

 

ਪੁੱਛਦਾ ਮਨ ਸੁਰਤ ਨੂੰ,ਨਾਲ ਤੁਰਨ ਲਈ,
ਚਿੱਤਵੇ ਧਿਆਨ ਵਿੱਚ ਮਨ ਟਿਕਾਉਣ ਦਾ।

 

ਮਿਹਨਤ, ਮੁਹੱਬਤ, ਮਜਬੂਨ ਤੇ ਸਿਰਲੇਖ,
ਸਿਰਨਾਂਵਾਂ ਹੈ ਮੇਰਾ ਸੁਰਤ ਲਗਾਉਣ ਦਾ।

 

ਆਕਾਸ਼ ਮੇਰੇ ਦੇ ਜੋ ਸੱਭ ਮਧੱਮ ਸਿਤਾਰੇ,
ਤੇਰੇ ਕੋਲ ਹੈ ਹੁਨਰ ਮੈਨੂੰ ਅਜ਼ਮਾਉਣ ਦਾ।

 

ਨਾ ਹੱਕ ਦੀ ਨਾ ਸੱਚ ਦੀ ਅਜ਼ਮਾਇਸ ਹੈ,
ਨਿਰਮਲ ਜੋਤ ਅੰਦਰ ਹੁਨਰ ਜਗਾਉਣ ਦਾ।

 

ਹੈ ਜ਼ੁਦਾ ਨਹੀਂ ਕਰਤਾਰ ਤੇਰੇ ਜਿਸਮ ਤੋਂ,
ਨੀਯਤ ਹੋਵੇ ਚਿੱਤ ਜੇ ਮਨ ਲਗਾਉਣ ਦਾ।

04 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanx to the viwers .......

06 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

thanx for sharing u r poem.... nice sir ji

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks prabh ji and all viewers

13 Sep 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਊਚੀ ਸੋਚ ਵਿਚਾਰ ਸਾਂਝੀ ਕਰਨ ਲਈ ਇਕ ਸ਼ਲਾਘਾ ਯੋਗ ਜਤਨ !
ਬਹੁਤ ਸੁੰਦਰ ! ਸ਼ੇਅਰ ਕਰਨ ਲਈ ਸ਼ੁਕਰੀਆ !
17 Sep 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir ji

11 Oct 2015

Reply