Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਵਾਲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਨਿਵਾਲੇ

ਨਿਵਾਲੇ

ਵੇ ਲੋਕਾ  ਤੇਰੇ  ਰੂਪ  ਨਿਰਾਲੇ,
ਸੁੰਝੇ ਪਲ ਛਿਨ ਚਿਤਵਨ ਵਾਲੇ,
ਵੇ  ਤੇਰੇ  ਪੈਰੀਂ ਕਪਟ ਦੇ ਕੰਡੇ,
ਬਣ ਗਏ ਵੇ ਮੇਰੇ ਪੈਰ ਦੇ ਛਾਲੇ,
ਤੇਰਾ ਪਿਆਰ ਹੁਣ ਦਹਿਸ਼ਤ ਵਰਗਾ,
ਤੇਰੇ ਅੱਖੀਂ ਪੱਟੀ ਮੂੰਹ ਤੇ ਤਾਲੇ,
ਹਰ ਮੰਦਰ ਕਾਰੋਬਾਰੀ ਧੰਦਾ,
ਕਿਹੜਾ ਵਿਸ਼ਵਾਸ਼ ਦੇ ਦੀਵੇ ਬਾਲੇ,
ਜਵਾਨੀ ਨਾ ਕੋਈ ਹੁਸਨ ਸੁਰੱਖਿਅਤ,
ਭੈਅ ਵਿੱਚ ਜੀਵਨ, ਮਰਨ ਸੁਖਾਲੇ,
ਸਜਦਾ ਕਰੇ ਪਰ ਸਿਦਕ ਨਾ ਬੱਝੈ,
ਵੈਰੀ ਹੋ ਗਏ ਤੇਰੇ ਦੋ ਨਿਵਾਲੇ.............

22 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

jevan janch wich insani kdra kemta di ghat dhrm da wpar bn k reh jana nu bde bakhoobi dang nal pesh kita e  sanjha krn lye shukriyaa gurmit jii....

23 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਸਰ ਜੀ ਅਤਿ ਸੁੰਦਰ ਅਤੇ ਯਥਾਰਥ ਨਾਲ ਲਬਾ ਲਬ ਹੈ ਇਹ ਕਿਰਤ ਆਪ ਜੀ ਦੀ |
ਸ਼ੇਅਰ ਕਰਨ ਲਈ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ |

ਗੁਰਮੀਤ ਸਰ ਜੀ ਅਤਿ ਸੁੰਦਰ ਅਤੇ ਯਥਾਰਥ ਨਾਲ ਲਬਾ ਲਬ ਹੈ ਇਹ ਕਿਰਤ ਆਪ ਜੀ ਦੀ |

 

ਸ਼ੇਅਰ ਕਰਨ ਲਈ ਬਹੁਤ ਧੰਨਵਾਦ ਜੀ |

ਜਿਉਂਦੇ ਵੱਸਦੇ ਰਹੋ |

 

23 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸਨਮਾਨ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ........

23 Jan 2015

Reply