Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹ ਚੁੱਪ ਨੇ :: punjabizm.com
Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਉਹ ਚੁੱਪ ਨੇ
ਉਹ ਚੁੱਪ ਨੇ

ਖੂਬਸੂਰਤ ਸਹਿ ਖੂਬਸੀਰਤ ਵਜ਼ਨਦਾਰ ਪੁਖ਼ਤਾ।
ਖੂਬਸੂਰਤੀ ਅਹਿਸਾਸ ਮਹਿਸੂਸ ਮਹਿਕ ਸੁੱਖਤਾ।

ਉਹ ਚੁੱਪ ਮਰਦ ਨੇ ਸ਼ਾਇਦ ਆਪਣਿਆਂ ਦੇ ਨਗੇਜ਼ ਤੇ,
ਸਿਕਦਾਰੀ ਹੰਕਾਰ ਖੁਸ਼ਾਮਦੀਦ ਨਿਦਾਨੀ ਕਰਤਾ।

ਭਰਮ ਪਾਲੇ ਤਨ ਸਜਾਵੇ ਤਨ ਖੋਹੇ ਸਮਰੱਥ ਸਦਾਵੇ,
ਮਖੌਟਿਆਂ ਦੀ ਖੂਬਸੂਰਤੀ ਦਾ ਇੱਕ ਭਰਮ ਕਰਤਾ।

ਸੀਰਤ ਸ਼ਿੰਗਾਰ ਸੁੰਦਰ ਕਾਇਆਂ ਸ਼ੈਤਾਨ ਲੁਭਾਵੈ,
ਮੁਹੱਬਤ ਕਹਾਣੀ ਹਵਸ਼ ਦੀ ਮਨੁੱਖੀ ਮਾਨਸਿਕਤਾ।

ਸਭਿਆਚਾਰ ਸੰਸਕ੍ਰਿਤੀ ਰਿਸ਼ਤੇ ਕਰੇ ਕਿਰਕਰੀ ਹਰਜ਼ਾਈ,
ਚੀਰ ਹਰਨ ਰਕਤ ਬੀਜ ਵਿਕਰੇਤਾਵਾਂ ਨਿੱਤ ਮਰਤਾ।

ਇਸ਼ਕ ਖੁਦਗਰਜ਼ ਹੱਕ ਜਿਸਮ ਨੂੰ ਕਿਰਦਾਰ ਜੰਗਾਲੇ,
ਭੁਲੇਖੇ ਵਿੱਚ ਬੇਵਿਸ਼ਵਾਸੀ ਬੇਵਫ਼ਾਈ ਦਾ ਦਰਦ ਜਰਤਾ।

ਗੁਰਮੀਤ ਸਿੰਘ ਐਡਵੋਕੇਟ ਪੱਟੀ
14 May 2023

Reply