|
|
|
|
|
|
Home > Communities > Punjabi Boli > Forum > messages |
|
|
|
|
|
ਓਹ ਦਿਨ |
ਓਹ ਦਿਨ ਜਿੰਦਗੀ ਦੇ ਗਏ. ਦਿਨ ਬਚਪਨ ਦੇ ਗਏ ! ਨਿੱਕੇ-2 ਹੱਥ ਗਿੱਲੀ ਮਿੱਟੀ ਚ ਲਬੇੜਨੇ. ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ. ਨਿੱਕੀ ਉਮਰੇ ਨਜਾਰੇ ਬੜੇ ਲਏ. ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ ! ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-2 ਭਿਜਨਾ. ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
|
|
04 Jul 2011
|
|
|
|
sohna likhia a veer g... par mainu lgda a ki jiven adhuri hove.. hor lines vi add krnia c g...
|
|
04 Jul 2011
|
|
|
ਓਹ ਦਿਨ |
22 g copy mari aa ............
apne vich aini quality kithe k kujh apna likh sakan...............
|
|
05 Jul 2011
|
|
|
|
Veer g... tuhadi galat fehmi a g... ik vari khud likhan di koshish krio g... tuhanu khud pta chal je ga .... tuci vi likh akde o ...
padho changa te vadia likho
|
|
05 Jul 2011
|
|
|
ਓਹ ਦਿਨ |
੨੨ ਜੀ ਮੈ ਇਕ ਕਵੀਸਰ ਦੀ ਜੀਵਨੀ ਲਿਖ ਰਿਹਾ ਹਾਂ............
|
|
05 Jul 2011
|
|
|
|
|
So Nice Veer ....g....
best of luck ..
|
|
05 Jul 2011
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|