Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹ ਕੀ ਸੀ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
sanjeev kumar
sanjeev
Posts: 63
Gender: Male
Joined: 20/Apr/2011
Location: melbourne
View All Topics by sanjeev
View All Posts by sanjeev
 
ਉਹ ਕੀ ਸੀ?

 

ਮੇਰਾ ਤੇਰੇ ਹੋਠਾਂ ਨੂੰ ਚੁੰਮਣਾ,
ਜੇ ਉਹ ਪਿਆਰ ਨਹੀਂ ਸੀ ਤਾਂ ਕੀ ਸੀ?
ਤੇਰਾ ਮੈਨੂੰ ਨਾ ਰੋਕਣਾ, ਅੱਖਾਂ ਨਾਲ ਹਾਂ ਕਹਿਣਾ
ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?
ਮੇਰਾ ਤੇਰੇ ਹੱਥ ਨੂੰ ਫੱੜਣਾ,
ਤੇ ਤੇਰਾ ਮੇਰੇ ਹੱਥ ਨੂੰ ਘੁਟ ਲੈਂਣਾ,
ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?
ਮੇਰਾ ਤੈਂਨੂੰ ਉਸ ਰੱਬ ਕੋਲੋਂ ਮੰਗਣਾ,
ਤੇ ਤੇਰਾ ਵੀ ਉਹ ਹੀ ਦੁਆ ਕਰਨਾ,
ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?
ਮੇਰੀਆਂ ਅੱਖਾਂ ਦਾ ਸਿਲਿਆਂ ਹੋਣਾ,
ਤੇ ਜਾਣ ਲੱਗਿਆਂ ਗਲ ਨਾਲ ਲੋਣਾ,
ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?

ਮੇਰਾ ਤੇਰੇ ਹੋਠਾਂ ਨੂੰ ਚੁੰਮਣਾ,

ਜੇ ਉਹ ਪਿਆਰ ਨਹੀਂ ਸੀ ਤਾਂ ਕੀ ਸੀ?

ਤੇਰਾ ਮੈਨੂੰ ਨਾ ਰੋਕਣਾ, ਅੱਖਾਂ ਨਾਲ ਹਾਂ ਕਹਿਣਾ

ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?

ਮੇਰਾ ਤੇਰੇ ਹੱਥ ਨੂੰ ਫੱੜਣਾ,

ਤੇ ਤੇਰਾ ਮੇਰੇ ਹੱਥ ਨੂੰ ਘੁਟ ਲੈਂਣਾ,

ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?

ਮੇਰਾ ਤੈਂਨੂੰ ਉਸ ਰੱਬ ਕੋਲੋਂ ਮੰਗਣਾ,

ਤੇ ਤੇਰਾ ਵੀ ਉਹ ਹੀ ਦੁਆ ਕਰਨਾ,

ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?

ਮੇਰੀਆਂ ਅੱਖਾਂ ਦਾ ਸਿਲਿਆਂ ਹੋਣਾ,

ਤੇ ਜਾਣ ਲੱਗਿਆਂ ਗਲ ਨਾਲ ਲੋਣਾ,

ਜੇ ਉਹ ਪਿਆਰ ਨਹੀ ਸੀ ਤਾਂ ਕੀ ਸੀ?

 

24 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

superb likhea sanjeev veer g,.................very well written,..............great emotions behind the poetry,...........keep it up,..............duawaan

29 Jun 2015

Reply