Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹ ਜ਼ੁਲਫ਼ ਵਿੱਚ ਬੰਨ ਕੇ ਘਟਾ ਕਿਤੇ ਲੈ ਗਿਆ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਓਹ ਜ਼ੁਲਫ਼ ਵਿੱਚ ਬੰਨ ਕੇ ਘਟਾ ਕਿਤੇ ਲੈ ਗਿਆ...

ਓਹ ਜ਼ੁਲਫ਼ ਵਿੱਚ ਬੰਨ ਕੇ ਘਟਾ ਕਿਤੇ ਲੈ ਗਿਆ 

ਮੇਰੇ ਪੱਲੇ ਫਿਰ ਸੋਕੇ ਦਾ ਸੋਕਾ ਰਹਿ ਗਿਆ 

ਜਿਸਦੀ ਜ਼ਫ਼ਾ ਕਰਦੀ ਬਯਾਂ ਸੀ ਹਰ ਸ਼ਮਾਂ 

ਓਹ ਜਾਂਦਾ ਜਾਂਦਾ ਬੇਵਫਾ ਸਾਨੂੰ ਕਹਿ ਗਿਆ 

ਉਲਫ਼ਤ ਦੀ ਗੱਲ ਕਰਦੇ ਓ ਆਖ਼ਿਰ ਕਿਸ ਲਈ? 

ਅੱਜ ਕਲ ਜ਼ਫ਼ਾ ਦਾ ਨਾਮ ਉਲਫ਼ਤ ਰਹਿ ਗਿਆ 

ਮੰਗਦਾ ਸੀ ਜਿਸ ਨੂੰ ਰੱਬ ਤੋਂ  ਚੰਨ ਸੀ ਫ਼ਲਕ ਦਾ 

ਮੰਗਣ ਤੋ ਪਹਿਲਾਂ ਝੋਲ਼ੀ ਤੱਕ ਰੱਬ ਕਹਿ ਗਿਆ 

ਮੈਨੂੰ ਮੌਤ ਦਾ ਫਤਵਾ ਹੀ ਲਿਖ਼ ਦੇ ਕਾਜ਼ੀਆ 

ਮੇਰਾ ਨਾਮ ਕੁਲ ਆਲਮ ਤੇ ਕਾਫ਼ਿਰ ਪੈ ਗਿਆ 

ਲੜਦੇ ਰਹੇ ਓਹਦੇ ਇਸ਼ਕ ਵਾਲੀ ਲੋਰ ਵਿਚ 

ਬਹਾਦਰ ਅਸਾਂ ਦਾ ਨਾਮ ਐਂਵੇਂ ਪੈ ਗਿਆ

06 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

wah ji tusi ta kamalae kitia paea

07 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob...!!!

07 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ ...........
ਲੜਦੇ ਰਹੇ ਓਹਦੇ ਇਸ਼ਕ ਵਾਲੀ ਲੋਰ ਵਿਚ 
"ਬਹਾਦਰ" ਅਸਾਂ ਦਾ ਨਾਮ ਐਂਵੇਂ ਪੈ ਗਿਆ
gud  one  ...........ਹਮੇਸ਼ਾਂ ਦੀ ਤਰਹ  ਬਹੁਤ ਕਮਾਲ ਦੀ ਰਚਨਾ ਪੇਸ਼ ਕੀਤੀ ਆ ਤੁਸੀਂ ..ਜੀਓ ਬਾਬੇਓ......

ਵਾਹ ਵਾਹ ...........

 

ਲੜਦੇ ਰਹੇ ਓਹਦੇ ਇਸ਼ਕ ਵਾਲੀ ਲੋਰ ਵਿਚ 

"ਬਹਾਦਰ" ਅਸਾਂ ਦਾ ਨਾਮ ਐਂਵੇਂ ਪੈ ਗਿਆ

 

gud  one  ...........ਹਮੇਸ਼ਾਂ ਦੀ ਤਰਹ  ਬਹੁਤ ਕਮਾਲ ਦੀ ਰਚਨਾ ਪੇਸ਼ ਕੀਤੀ ਆ ਤੁਸੀਂ ..ਜੀਓ ਬਾਬੇਓ......

 

07 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Satshiri Akaal Ji Sareyan Nu

GURLEEN JI AMRINDER JI TE BAI JASS JI MERI HAR CHOTI TO CHOTI KOSHISH NU ENA PYAAR TE MAAN BAKHSHAN LAI MERE KOL OH HARF NAI JINA NAL TUHADA SHUKARIYA ADA KRA...... SHUKARIYA JI SAB DA

07 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Sir Ji

BAHUT SOHNA LIKHEYA A JI,HAR POEM DA IK ALAG E RANG HUNDA A BAHADAR JI TE HAREK RANG BAHUT KHOOBSURAT V HUNDA A,RABB KARE K TUSI HAMESHA ESTRA E LIKHDE RAHO.... 

08 Jul 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Bahut hi vadia likhia ji

ਮੈਨੂੰ ਮੌਤ ਦਾ ਫਤਵਾ ਹੀ ਲਿਖ਼ ਦੇ ਕਾਜ਼ੀਆ 

ਮੇਰਾ ਨਾਮ ਕੁਲ ਆਲਮ ਤੇ ਕਾਫ਼ਿਰ ਪੈ ਗਿਆ 

ਲੜਦੇ ਰਹੇ ਓਹਦੇ ਇਸ਼ਕ ਵਾਲੀ ਲੋਰ ਵਿਚ 

ਬਹਾਦਰ ਅਸਾਂ ਦਾ ਨਾਮ ਐਂਵੇਂ ਪੈ ਗਿਆ

Keep it up, Rab hamesha tuhade te mehar rakhe

08 Jul 2010

Reply