Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹਦੀ ਜ਼ਿੰਦਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਓਹਦੀ ਜ਼ਿੰਦਗੀ


 

ਓਹਦੀ ਜ਼ਿੰਦਗੀ ਚ ਅਨਗਿਣਤ ਤਾਰਿਆਂ ਭਰਿਆ ਅਸਮਾਨ ਬਣਨਾ ਚਾਹੁੰਦੀ ਆ 
ਤਾਂ ਕਿ ਮੈਂ ਰੋਜ਼ ਇਕ ਤਾਰੇ ਵਾਂਗ ਟੁੱਟਾਂ
ਤੇ ਰੋਜ਼ ਓਹਦੇ ਮੰਨ ਦੀ ਇਕ ਇਛਾ ਪੂਰੀ ਹੁੰਦੀ ਰਹੇ....
ਓਹਦੀ ਜ਼ਿੰਦਗੀ ਚ ਇਕ ਬਲਦਾ ਸੂਰਜ ਬਣਨਾ ਚਾਹੁੰਦੀ ਆ 
ਤਾ ਕਿ ਮੈਂ ਵੀ ਰੋਜ਼ ਓਸ ਸੂਰਜ ਵਾਂਗ ਬਲਾਂ 
ਤੇ ਰੋਜ਼ ਓਹਦੀ ਜ਼ਿੰਦਗੀ ਚ ਰੋਸ਼ਨੀ ਹੁੰਦੀ ਰਹੇ 
ਓਹਦੀ ਜ਼ਿੰਦਗੀ ਚ ਓਹ ਪੁੰਨਿਆਂ ਦਾ ਚੰਨ ਬਣਨਾ ਚਾਹੁੰਦੀ ਆ 
ਜਿਹਦੇ ਹੁੰਦਿਆਂ ਵੀ ਓਹਦੀ ਜ਼ਿੰਦਗੀ ਦੀ ਹਰ ਕਾਲੀ ਰਾਤ ਰੁਸ਼ਨਾਵੇ 
ਤੇ ਛੁਪ ਜਾਣ ਤੋਂ ਬਾਅਦ ਵੀ ਸਵੇਰ ਹੋਣ ਦੀ ਉਮੀਦ ਰਹੇ 
ਓਹਦੀ ਜ਼ਿੰਦਗੀ ਦਾ ਓਹ ਸਮੁੰਦਰ ਬਣਨਾ ਚਾਹੁੰਦੀ ਆ 
ਜਿਹਦੇ ਚ ਓਹ ਆਪਣੀ ਜ਼ਿੰਦਗੀ ਦਾ ਮੰਥਨ ਕਰ ਸਕੇ 
ਤੇ ਓਸ ਮੰਥਨ ਦਾ ਅਮ੍ਰਿਤ ਓਹਦੀ ਜ਼ਿੰਦਗੀ ਦੇ ਹਿੱਸੇ ਆਵੇ
ਤੇ ਹਰ ਜਹਿਰ ਮੇਰੀ ਜ਼ਿੰਦਗੀ ਚ ਸਮਾ ਜਾਏ ......
ਓਸ ਦਿਨ 'ਨਵੀ' ਦੀ ਓਹਦੇ ਲਈ ਕੀਤੀ ਹਰ ਅਰਦਾਸ ਦੀ ਸੁਣਵਾਈ ਹੋ ਜਾਣੀ 
ਓਸ ਪਰਮਾਤਮਾ ਦੇ ਘਰ 
ਵਲੋ - ਨਵੀ 

ਓਹਦੀ ਜ਼ਿੰਦਗੀ ਚ ਅਨਗਿਣਤ ਤਾਰਿਆਂ ਭਰਿਆ ਅਸਮਾਨ ਬਣਨਾ ਚਾਹੁੰਦੀ ਆ 

 

ਤਾਂ ਕਿ ਮੈਂ ਰੋਜ਼ ਇਕ ਤਾਰੇ ਵਾਂਗ ਟੁੱਟਾਂ

 

ਤੇ ਰੋਜ਼ ਓਹਦੇ ਮਨ ਦੀ ਇਕ ਇਛਾ ਪੂਰੀ ਹੁੰਦੀ ਰਹੇ....


 

ਓਹਦੀ ਜ਼ਿੰਦਗੀ ਚ ਇਕ ਬਲਦਾ ਸੂਰਜ ਬਣਨਾ ਚਾਹੁੰਦੀ ਆ 

 

ਤਾ ਕਿ ਮੈਂ ਵੀ ਰੋਜ਼ ਓਸ ਸੂਰਜ ਵਾਂਗ ਬਲਾਂ 

 

ਤੇ ਰੋਜ਼ ਓਹਦੀ ਜ਼ਿੰਦਗੀ ਚ ਰੋਸ਼ਨੀ ਹੁੰਦੀ ਰਹੇ 


 

ਓਹਦੀ ਜ਼ਿੰਦਗੀ ਚ ਓਹ ਪੁੰਨਿਆਂ ਦਾ ਚੰਨ ਬਣਨਾ ਚਾਹੁੰਦੀ ਆ 

 

ਜਿਹਦੇ ਹੁੰਦਿਆਂ ਵੀ ਓਹਦੀ ਜ਼ਿੰਦਗੀ ਦੀ ਹਰ ਕਾਲੀ ਰਾਤ ਰੁਸ਼ਨਾਵੇ 

 

ਤੇ ਛੁਪ ਜਾਣ ਤੋਂ ਬਾਅਦ ਵੀ ਸਵੇਰ ਹੋਣ ਦੀ ਉਮੀਦ ਰਹੇ 


 

ਓਹਦੀ ਜ਼ਿੰਦਗੀ ਦਾ ਓਹ ਸਮੁੰਦਰ ਬਣਨਾ ਚਾਹੁੰਦੀ ਆ 

 

ਜਿਹਦੇ ਚ ਓਹ ਆਪਣੀ ਜ਼ਿੰਦਗੀ ਦਾ ਮੰਥਨ ਕਰ ਸਕੇ 

 

ਤੇ ਓਸ ਮੰਥਨ ਦਾ ਅਮ੍ਰਿਤ ਓਹਦੀ ਜ਼ਿੰਦਗੀ ਦੇ ਹਿੱਸੇ ਆਵੇ

 

ਤੇ ਹਰ ਜਹਿਰ ਮੇਰੀ ਜ਼ਿੰਦਗੀ ਚ ਸਮਾ ਜਾਏ ......


 

ਓਸ ਦਿਨ 'ਨਵੀ' ਦੀ ਓਹਦੇ ਲਈ ਕੀਤੀ ਹਰ ਅਰਦਾਸ ਦੀ ਸੁਣਵਾਈ ਹੋ ਜਾਣੀ 

 

ਓਸ ਪਰਮਾਤਮਾ ਦੇ ਘਰ 


ਵਲੋ - ਨਵੀ 

 

 

16 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut dedication naal alfaaz kagaz te ukere gaye ne
Navi jeee
Wahe guru mehar kare
Tuhadi har wish poori hove
Bahut dedication
Salute to u
16 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Kudos to You Navi ji, for having brought out yet another star studded rich composition. Ocean and Stars imagery interwoven with dedication is impressive.

 

Unique concept and good craftsmanship - very well written.


TFS, God Bless ! 

16 Sep 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Good
17 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਖਵਾਹਿਸ਼ਾਂ ਤੇ ਅਹਿਸਾਸਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਬੁਣਿਆ ਹੈ .. ਬਹੁਤ ਖੂਬ ਰਚਨਾ ਨਵੀ ਜੀ ।TFS
17 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਬਹੁਤ ਦਿਲ ਤੋਂ ਧਨਵਾਦੀ ਆ ਜੀ ਤੁਹਾਡੇ ਸਭ ਦੀ 
ਮੇਰੀ ਲਿਖਤ ਨੂੰ ਮਾਨ ਬਕਸ਼ਨ ਲਈ.......

ਬਹੁਤ ਦਿਲ ਤੋਂ ਧਨਵਾਦੀ ਆ ਜੀ ਤੁਹਾਡੇ ਸਭ ਦੀ 

 

ਮੇਰੀ ਲਿਖਤ ਨੂੰ ਮਾਨ ਬਕਸ਼ਨ ਲਈ.......

 

 

18 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Wah ! 

 

simply awesome ,,,

 

shabdan nu pro k bahut hi sunder rachna pesh keeti hai ,,,

 

ikk ikk satar kmaal di likhi hai,,,

 

jionde wassde rho,,,

18 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut shukriya harpinder g ena maan den li te likhat nu waqt den li....

 

thank u so much 

18 Sep 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hmmm.. bahut sohna likheya...

 

keep up the good work...

22 Sep 2014

Reply