Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ranpreet Sekhon
Ranpreet
Posts: 4
Gender: Male
Joined: 04/Nov/2010
Location: amritsar
View All Topics by Ranpreet
View All Posts by Ranpreet
 
ਉਹਨਾ ਦੀ ਗਲ ਵੀ ਕਰੋ ਯਾਰੋ

ਹਰ ਕੋਈ ਗਲ ਕਰ ਜਾਂਦਾ ਕਾਲਜ ਦੀਆਂ ਮੋਜਾਂ ਦੀ,ਕੋਈ ਉੁਸ ਤੋਂ ਬਾਅਦ ਦੀ ਗਲ ਵੀ ਤਾਂ ਕਰੋ ਯਾਰੋ,

ਥਾਂ ਥਾਂ ਤੋਂ ਪੈਂਦੇ ਧਕਿਆਂ ਦੀ ਇਹ ਸਰਕਾਰੀ ਚੋਰ ਤੇ ਚਕਿਆਂ ਦੀ,

ਹਰ ਪਾਸੇ ਫੈਲੀ ਬੇਰੁਜਗਾਰੀ ਦੀ ਇਹ ਸਭ ਝੂਠੇ ਵਾਅਦਿਆਂ ਤੇ ਸਰਕਾਰ ਦੀ ਹੁਸ਼ਿਆਰੀ ਦੀ,

ਕੋਈ ਨਜਰ ਇਹਨਾ ਵਲ ਵੀ ਤਾਂ ਕਰੋ ਯਾਰੋ,ਕੋਈ ਕਾਲਜ ਤੋੰ ਨਿਕਲਣ ਦੇ ਬਾਅਦ ਦੀ ਗਲ ਵੀ ਤਾਂ ਕਰੋ ਯਾਰੋ,

ਗਲ ਕਰੋ ਇਹਨਾ ਰੁਲਦੀਆਂ ਕਿਸਾਨੀਆਂ ਦੀ,ਕਰਜੇ ਚ ਡੁਬ ਕੇ ਖਤਮ ਹੋਈਆਂ ਜਿੰਦਗਾਨੀਆਂ ਦੀ,

ਪਿਉ ਦੀ ਰਾਹ ਤਕਦੇ ਬਚਿਆਂ ਦੀ ਤੇ ਵਿਧਵਾ ਹੋਈਆਂ ਉਹਨਾ ਜਨਾਨੀਆਂ ਦੀ,

ਕਿਵੇਂ ਕਟੁਗਾ ਵਕਤ ਉਹਨਾ ਦਾ ਉਸ ਆਉਣ ਵਾਲੇ ਕਲ ਦੀ ਵੀ ਤਾਂ ਕਰੋ ਯਾਰੋ,

ਜੋ ਮਿਟੀ ਦੇ ਵਿਚ ਮਿਟੀ ਹੋ ਗਏ ਕਦੇ ਉਹਨਾ ਦੀ ਗਲ ਵੀ ਤਾਂ ਕਰੋ ਯਾਰੋ. . . . .

 

11 Nov 2010

parmvir handiaya
parmvir
Posts: 3
Gender: Male
Joined: 05/May/2009
Location: Oak Hill
View All Topics by parmvir
View All Posts by parmvir
 
vadiya bai

vadiya likhiya bai.

 

12 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਵਿਚਾਰ ਨੇ ਵੀਰ ਜੀ

12 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਰਨ੍ਪ੍ਰੀਤ ...........ਲਿਖਦੇ ਰਹੋ ਤੇ ਸਭ ਨਾਲ ਸਾਂਝਾ ਕਰਦੇ ਰਹੋ .......ਧੰਨਬਾਦ

12 Nov 2010

Reply