Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹਨੇ ਦੱਸ ਕੀ ਬੁੱਝਣੇ ਸੀ ਨੈਣਾਂ ਚੋਂ ਸਵਾਲ ਯਾਰੋ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਉਹਨੇ ਦੱਸ ਕੀ ਬੁੱਝਣੇ ਸੀ ਨੈਣਾਂ ਚੋਂ ਸਵਾਲ ਯਾਰੋ
ਉਹਨੇ ਦੱਸ ਕੀ ਬੁੱਝਣੇ ਸੀ ਨੈਣਾਂ ਚੋਂ ਸਵਾਲ ਯਾਰੋ
ਜਿਹਨੇ ਪੁੱਛਿਆ ਨਾ ਕਦੇ ਦਿਲ ਦਾ ਹਾਲ ਯਾਰੋ

ਪਿਆਰ ਨਾਪਦੇ ਰਹੇ ਉਸ ਨਾਲ ਤੋੜ ਵੰਗਾਂ ਦੇ ਟੋਟੇ
ਨਾ ਜਿਸ ਨੂੰ ਕਦੇ ਆਇਆ ਸਾਡਾ ਖਿਆਲ ਯਾਰੋ

ਬਹੁਤ ਮਿਲੈ ਨੇ ਸਬੂਤ ਉਸਦੇ ਬੇਵਫਾ ਹੋਣ ਦੇ
ਦਿੱਲ ਨੇ ਫਿਰ ਵੀ ਨਾ ਪੁੱਛਿਆ ਕੋਈ ਸਵਾਲ ਯਾਰੋ

ਉਹੀ ਦੇ ਗਿਆ ਦਿੱਲ ਨੂੰ ਇਸ਼ਕ ਦੀ ਗੁੱੜਤੀ
ਮਾਰ ਛਮਕਾਂ ਨਾ ਜਿਸ ਕੀਤਾ ਪੀੜਾਂ ਦਾ ਖਿਆਲ ਯਾਰੋ

ਰਾਖ ਸਮਝ ਹੀ ਕਦੇ ਫਰੋਲ ਲੈਂਦੇ ਦਿੱਲ ਸਾਡਾ
ਇਹੋ ਸਦਾ ਰਿਹਾ ਸੰਜੀਵ ਨੂੰ ਮਲਾਲ ਯਾਰੋ
07 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
This is good one Sanjeev bai.
Very well written.
Thnx for sharing on the forum...

God bless you !
07 Jul 2015

jaspreet tiwana
jaspreet
Posts: 1
Gender: Male
Joined: 07/Jul/2015
Location: MALERKOTLA
View All Topics by jaspreet
View All Posts by jaspreet
 

bahut khoob janab

07 Jul 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
thanks all
09 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..............bohat hi shaandaar likhia veer................God bless u.

12 Jul 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bahot bhaout shukria sukhpal veer g
12 Jul 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਰਚਨਾ ਪੇਸ਼ ਕੀਤੀ ੲੇ ਸੰਜੀਵ ਜੀ,
ਸਾਰੇ ਹੀ ਸ਼ੇਅਰ ਬਹੁਤ ਸੋਹਣੇ ਨੇ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
14 Jul 2015

Reply