Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 
ਇਕ ਮੋੜ ਜਿੰਦਗੀ ਵਿਚ.....

 

ਦਿਲ ਦੀਆਂ ਦਿਲ ਵਿਚ ਰਖ ਤੁਰ ਚਲੇ ਹਾਂ
ਕਚੀਆ ਕੰਧਾਂ ਦੇ ਵਾਂਗ ਭੁਰ ਚਲੇ ਹਾਂ 
ਪੀੜਾਂ ਤੇ ਦੋਗਲਿਆਂ ਦੀ ਲੜੀ ਨਾਲੋ ਟੁੱਟ ਕੇ
ਇਕ ਹੋਰ ਪੀੜਾਂ ਦੀ ਲੜੀ ਨਾਲ ਜੁੜ ਚਲੇ ਹਾਂ 
ਫਰਿਆਦਾ ਕਰ ਕਰ ਮੰਗਿਆ ਜੋ ਵਕਤ ਮੈ ਰੱਬ ਕੋਲੋ
ਅੱਜ ਓਹ ਆਉਣ ਤੇ ਉਸਤੋਂ ਹੀ ਖੁੰਝ ਚਲੇ ਹਾਂ 
ਸਹਿ ਲਵਾਂਗੇ ਹਰ ਤੂਫ਼ਾਨ ਇਸ ਜਿੰਦਗੀ ਚ 
ਜੇ ਕੋਈ ਇੱਕ ਵਾਰ ਕਵੇ ਕੇ " ਤੁਸੀਂ ਕਿਹੜਾ ਕੱਲੇ ਹਾਂ"
ਹਰ ਗੱਲ ਸਮਾਜ ਦੇ ਡਰੋਂ ਦਿਲ ਵਿਚ ਲੁਕੋ ਲਈ 
ਦੱਬ ਚਲੇ ਹੁਣ ਅਸੀ ਇਸੇ ਬੋਝ ਦੇ ਥਲੇ  ਹਾਂ 
ਦੱਸ ਦੇਈਏ ਅਸੀ ਵੀ ਸੱਬ ਉਚੀ ਉਚੀ ਬੋਲ ਕੇ
ਬੱਸ ਡਰ ਏ ਜੀਤ ਕੀ ਲੋਕੀਂ ਕਹਿਣ ਨਾ  .... "ਅਸੀ ਝਲੇ ਹਾਂ " 
 

ਦਿਲ ਦੀਆਂ ਦਿਲ ਵਿਚ ਰਖ ਤੁਰ ਚਲੇ ਹਾਂ

ਕਚੀਆ ਕੰਧਾਂ ਦੇ ਵਾਂਗ ਭੁਰ ਚਲੇ ਹਾਂ 

ਪੀੜਾਂ ਤੇ ਦੋਗਲਿਆਂ ਦੀ ਲੜੀ ਨਾਲੋ ਟੁੱਟ ਕੇ

ਇਕ ਹੋਰ ਪੀੜਾਂ ਦੀ ਲੜੀ ਨਾਲ ਜੁੜ ਚਲੇ ਹਾਂ 

ਫਰਿਆਦਾ ਕਰ ਕਰ ਮੰਗਿਆ ਜੋ ਵਕਤ ਮੈ ਰੱਬ ਕੋਲੋ

ਅੱਜ ਓਹ ਆਉਣ ਤੇ ਉਸਤੋਂ ਹੀ ਖੁੰਝ ਚਲੇ ਹਾਂ 

ਸਹਿ ਲਵਾਂਗੇ ਹਰ ਤੂਫ਼ਾਨ ਇਸ ਜਿੰਦਗੀ ਚ 

ਜੇ ਕੋਈ ਇੱਕ ਵਾਰ ਕਵੇ ਕੇ " ਤੁਸੀਂ ਕਿਹੜਾ ਕੱਲੇ ਹਾਂ"

ਹਰ ਗੱਲ ਸਮਾਜ ਦੇ ਡਰੋਂ ਦਿਲ ਵਿਚ ਲੁਕੋ ਲਈ 

ਦੱਬ ਚਲੇ ਹੁਣ ਅਸੀ ਇਸੇ ਬੋਝ ਦੇ ਥਲੇ  ਹਾਂ 

ਦੱਸ ਦੇਈਏ ਅਸੀ ਵੀ ਸੱਬ ਉਚੀ ਉਚੀ ਬੋਲ ਕੇ

ਬੱਸ ਡਰ ਏ ਜੀਤ ਕੀ ਲੋਕੀਂ ਕਹਿਣ ਨਾ  .... "ਅਸੀ ਝਲੇ ਹਾਂ " 

 

 

 

16 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

really nice...

16 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya

 

16 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

ਦੱਸ ਦੇਈਏ ਅਸੀ ਵੀ ਸੱਬ ਉਚੀ ਉਚੀ ਬੋਲ ਕੇ

ਬੱਸ ਡਰ ਏ ਜੀਤ ਕੀ ਲੋਕੀਂ ਕਹਿਣ ਨਾ  .... "ਅਸੀ ਝਲੇ ਹਾਂ " 

 

 

bahut vadiya g bahut vadiya 

great lines.............................bahut vadiya likheya hai tussi

 

17 Oct 2010

JeetPreet singh
JeetPreet
Posts: 10
Gender: Male
Joined: 17/Oct/2010
Location: Jalandhar
View All Topics by JeetPreet
View All Posts by JeetPreet
 

bahut vadeya likhya e tusi.. realy nice

17 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

aap sb da dhnwaad jio...

17 Oct 2010

Reply