Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਲਕ ਅਤੇ ਨੋਕਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਮਾਲਕ ਅਤੇ ਨੋਕਰ

ਦੋ ਮਹੀਨੇ ਤੋਂ ਡੀਸੀ ਦਫ਼ਤਰ ਦੇ ਚੱਕਰ ਕੱਟਦਾ ਰਾਜਾ ਵਿਕਰਮ, ਵੇਤਾਲ ਨੂ ਆਪਣੇ ਕੰਧੇ ਤੋ ਉਤਾਰ ਕੇ ਆਪਣਾ ਡਾਰੈਵਿੰਗ ਲਸੇੰਸ ਬਣਾਉਣ ਲਈ ਨੋਨਸੇੰਸ ਬਾਬੂ ਦੀ ਖਿੜਕੀ ਦੇ ਅੱਗੇ ਲੱਗੀ ਲਾਇਨ ਵਿਚ ਫਿਰ ਤੋਂ ਸਬ ਤੋਂ ਪਿਛੇ ਜਾ ਖੜ ਗਿਆ....

 

 

ਦੋ ਘੰਟੇ ਬਆਦ ਕਿਤੋਂ ਬਾਬੂ ਗਾਲਾਂ ਦੇਂਦਾ ਹੋਇਆ ਆਇਆ ਅਤੇ ਆਪਣੀ ਸੀਟ ਤੇ ਬੈਠ ਦਿਆਂ ਹੀ ਬੋਲਿਆ, ਇਹ ਲਾਇਨ ਦੇਖ ਕੇ ਤੇ ਇਹ ਲੱਗ ਰਿਹਾ ਹੈ ਕੀ ਬਿੰਨਾ ਡਾਰੈਵਿੰਗ ਲਸੇੰਸ ਤੋਂ ਇਹਨਾ ਲੋਕਾਂ ਨੂ ਕੋਈ ਕੰਮ ਹੀ ਨਹੀ ਹੈ, ਮੇਜ ਤੇ ਪਏ ਕਾਗਜ ਠੀਕ ਕਰਦਾ ਬੋਲੀਆ....

 

ਹਾਂ ਕੀ ਹੈ ਤੇਰਾ....

 

 

ਜਨਾਬ ਮੈਂ ਇਕ ਮਹੀਨੇ ਤੋਂ ਤੁਹਾਡੀ ਹਾਜਰੀ ਲੱਗਾ ਰਿਹਾ ਹਾਂ, ਮੋਟਰ ਸਾਇਕਲ ਦਾ ਲਸੇੰਸ ਬਣਾਉਣਾ ਹੈ....

 

 

ਠੀਕ ਹੈ ਸ਼ਾਮ ਨੂੰ ਘਰ ਆ ਜਾਵੀ ਅਤੇ ਇਕ ਦਰਜਨ ਅੰਡੇ ਵੀ ਲੈਂਦਾ ਆਵੀ....

 

 

ਸਾਬ ਲਸੇੰਸ ਮਿਲਜੇਗਾ ਨਾ....

 

 

ਹਾਂ ਹਾਂ ਹਾਂ....

 

 

ਤੂੰ ਬੋਲ ਤੇਰਾ ਕੀ ਹੈ....

 

 

ਸਾਬ ਡੰਡੇ ਦਾ ਲਸੇੰਸ ਬਣਾਉਣਾ ਹੈ, ਚਾਰ ਮਹੀਨੇ ਹੋ ਗਏ,ਸਾਬ ਹੁਣ ਤਾਂ ਬਣਾ ਦੇਓ....

 

 

ਕੀ ਕਰੇਂਗਾ ਡੰਡੇ ਦਾ, ਪੁਲਿਸ ਦਾ ਸਿਰ ਫ਼ੋੜੇਗਾ.....

 

 

ਨਹੀ ਸਾਬ ਕੁੱਤੇ ਬਹੁਤ ਤੰਗ ਕਰਦੇ ਨੇ ਬੱਸ ਉਹਨਾ ਲਈ ਚਾਹਿਦਾ ਹੈ, ਬਿਨਾ ਲਸੇੰਸ ਤੋਂ ਡੰਡਾ ਲੈ ਕੇ ਚਲੋ ਤਾਂ ਪੁਲਿਸ ਵਾਲੇ ਤੰਗ ਕਰਦੇ ਨੇ ਕੀ ਬਿੰਨਾ  ਲਸੇੰਸ ਤੋਂ ਹਥਿਆਰ ਲੈ ਕੇ ਘੁਮਦਾ ਹੈ....

 

 

ਠੀਕ ਹੈ ਠੀਕ ਹੈ, ਸ਼ਾਮ ਨੂੰ ਘਰ ਆ ਜਾਵੀ ਅਤੇ ਹਾਂ ਨਾਲ ਦੋ ਕੁ ਮੁਰਗੀਆਂ ਵੀ ਲੈ ਆਵੀ....

 

 

ਇਹ ਸੁਣਦੇ ਹੀ ਵੇਤਾਲ ਤੋਂ ਰਿਹਾ ਨਹੀ ਗਿਆ ਅਤੇ ਸੱਬ ਤੋਂ ਪਿਛੇ ਖੜੇ ਰਾਜਾ ਵਿਕਰਮ ਦੇ ਕੰਧੇ ਤੋਂ ਜੋਰ ਨਾਲ ਬੋਲੀਆ, ਉਏ ਗ੍ਰੇਟ ਪਬਲਿਕ ਸਰਵੇੰਟ ਇਕ ਹੀ ਚੀਜ ਖਾਉ ਅੰਡਾ ਜਾਂ ਮੁਰਗੀ, ਦੋਨੇ ਖਾਏਗਾ ਤਾਂ ਨਾ ਅੰਡਾ ਰਹੇਗਾ ਨਾ ਮੁਰਗੀ, ਫਿਰ ਲੋਕਤੰਤਰ ਦਾ ਕੀ ਹੋਏਗਾ.....

 

 

ਥੱਕੀ ਹੋਈ ਲਾਇਨ ਵਿਚ ਖੜੇ ਸਾਰੀਆਂ ਦੀ ਹਾਸੀ ਛੁੱਟ ਗਈ.....

 

 

ਕੋਣ ਹੈ ਇਹ ਬੱਤਮੀਜ, ਬਾਬੂ ਗੁੱਸੇ ਚ ਬੋਲੀਆ....

 

 

ਵੇਤਾਲ ਬੋਲੀਆ....ਪਬਲਿਕ ਹਾਂ, ਅਸਲੀ ਮਤਲਵ ਮਾਲਕ ਹਾਂ ਜਨਾਬ, ਜਿਹਨੇ ਤੁਹਾਨੂ ਆਪਣੇ ਕੰਮ ਲਈ ਰਖਿਆ ਹੈ, ਤੁਹਾਡੀਆਂ ਗਾਲਾਂ ਸੁਣਨ ਲਈ ਨਹੀ, ਮਾਲਕ ਲਾਇਨ ਚ ਲੱਗਾ ਹੈ ਤੇ ਨੋਕਰ ਨੋ ਤੋਂ ਪੰਜ ਆਰਾਮ ਨਾਲ ਦਫ਼ਤਰ ਚ ਸੁੱਤਾ ਹੈ....

 

 

ਹੇ ਪਬਲਿਕ ਜੇ ਤੁਹਾਡੇ ਕੋਲੋ ਨਹੀ ਕਿਹਾ ਜਾਂਦਾ ਤਾਂ ਮੈਨੂ ਕਹਿਣ ਦੇਓ, ਲੇਕਿਨ ਗਿੜਗੀੜਾਨਾ ਛੱਡ ਦੇਓ, ਮਾਲਕ ਹੋ ਤਾਂ ਮਾਲਕ ਦੀ ਤਰਾਂ ਰਹੋ, ਮੈਨੂ ਨੀ ਆਣਾ ਅਜਿਹੇ ਦਫ਼ਤਰ ਚ ਜਿਥੇ ਨੋਕਰ ਦੇ ਅੱਗੇ ਮਾਲਕ ਹਥ ਜੋੜੇ ਗਿੜਗੀੜਾਏ......

 

 

ਮੈਂ ਚੱਲਾ.........

 

 

ਰਾਜਾ ਵਿਕਰਮ ਹੈਰਾਨ ਸੀ ਕੀ ਇਸ ਦੇਸ਼ ਦੀ ਇਸ ਸਿਟਟਮ ਦੀ ਏਨੀ ਮਾੜੀ ਹਾਲਤ ਨੋਕਰ ਮਾਲਕ ਅਤੇ ਮਾਲਕ ਨੋਕਰ, ਮੈਨੂ ਵੀ ਨਹੀ ਚਾਹੀਦਾ ਲਸੇੰਸ......

17 Jan 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵੈਰੀ ਗੁਡ ਜੀ

17 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸ਼ੁਕਰੀਆ....ਰੂਪ ਵੀਰ ਜੀ.....

17 Jan 2013

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

nice

 

17 Jan 2013

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Gravity of the 'chair' reverses the owner-servant equation.

17 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

you are right mavi ji .....

 

ih taa hun fevicol da mazboot jod aa ......hun nhi tutda .....Pest in-taking the system .....there is no pest control in india.

17 Jan 2013

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Nਵਦੀਪ ਸਿੰG

bahut hi khoobsurat rachna hai veer ji...sanjha karan layi bahut bahut shukariya...!!!

17 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ.....ਜੀ ਤੁਹਾਡਾ ਸਾਰੀਆਂ ਦਾ, ਸਮਾ ਅਤੇ ਵਿਚਾਰ ਦੇਣ ਲਈ.......

18 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖੂਬ ਜੀ ... 

18 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx u very much.....Mandeep ji......

18 Jan 2013

Showing page 1 of 2 << Prev     1  2  Next >>   Last >> 
Reply