Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਣੀ ਮੈਂ ਹੁਧਾਰ ਦਿਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਪਾਣੀ ਮੈਂ ਹੁਧਾਰ ਦਿਆਂ

ਨੀਂਦ ਨਹੀਂ ਆਉਂਦੀ ਰਾਤਾਂ ਨੂੰ
ਪਾਂਦੇਆਂ ਤੇਰੀਆਂ ਬਾਤਾਂ ਨੂੰ


ਲਾ ਕੇ ਨ੍ਹੇਰੇ ਹਿਕ ਦੇ ਨਾਲ
ਉਠ ਪੈਂਦੇ ਪ੍ਰਭਾਤਾਂ ਨੂੰ


ਦਿਲ ਦੇ ਵਿਚ ਛੁਪਾ ਲੈਂਦੇ
ਹੌਕੇ ਗ਼ਮ ਸੁਗਾਤਾਂ ਨੂੰ

 
ਪਾਣੀ ਮੈਂ ਹੁਧਾਰ ਦਿਆਂ
ਨੈਣਾਂ ਚ' ਬਰਸਾਤਾਂ ਨੂੰ 

23 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ..!!

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanks Amrinder ji

04 Jul 2010

Reply