Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 3 of 3 << First   << Prev    1  2  3   Next >>     
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਉਹਨਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ,
ਦਿਨ ਵੇਲੇ ਵੀ ਬੂਹੇ ਅੱਗੇ ਦੀਵਾ ਬਾਲੀ ਰੱਖਿਆ।
ਆਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਈਂ ਦੂਜੇ ਨੂੰ,
ਅੰਦਰੋਂ ਟੁੱਟੇ ਪਰ ਚਿਹਰੇ ਦਾ ਖੋਲ ਸੰਭਾਲੀ ਰੱਖਿਆ।
ਦੁਨੀਆਂ ਦੇ ਦੋ ਪਾਸੜ ਦੰਦਿਆਂ ਦੇ ਵਿੱਚ ਉਮਰ ਗੁਜ਼ਾਰੀ,
ਅੱਖੀਆਂ ਅੱਗੇ ਪਰ ਬੁੱਲ੍ਹਾਂ  ਦਾ ਰੂਪ ਖ਼ਿਆਲੀ ਰੱਖਿਆ... ਰਊਫ਼ ਸ਼ੇਖ਼

29 Apr 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

 

ਬਹੁਤ ਵਧੀਆ ਜੱਸੀ ..........
ਪਾ ਤਾ ਇੱਕ ਵਾਰ ਫਿਰ ਤੋ ਗਾਹ ,,,,,,,
ਜਿਓੰਦੀ ਰਹਿ ,,,,,:)

ਬਹੁਤ ਵਧੀਆ ਜੱਸੀ ..........

ਪਾ ਤਾ ਇੱਕ ਵਾਰ ਫਿਰ ਤੋ ਗਾਹ ,,,,,,,

ਜਿਓੰਦੀ ਰਹਿ ,,,,,:)

 

30 Apr 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Nice Thread jassi ......keep flowing.......asin vee naal tarde rahange :D 

07 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ ਜੱਸੀ ! ਬਈ ਪੂਰਾ ਜੀ ਗਾਹ ਪਾਇਆ ਪਿਆ ਤੁਸੀਂ ......ਪਹਿਲਾਂ ਤਾਂ ਜੱਸੀ ਤੈਨੂੰ ਵਧਾਈ ਇਸ ਨਵੇਂ ਟੋਪਿਕ ਲਈ .....ਬਹੁਤ ਕਮਾਲ ਦਾ ਟੋਪਿਕ ਸੁਰੂ ਕੀਤਾ ....
ਲਹਿਰਾਂ ਤੇ ਬਹਿਰਾਂ ਸੁਮੇਲ, ਨਜ਼ਮਾਂ ਕਾਫੀਆਂ ਦਾ ਮੇਲ, 
ਸੰਦਾਂ - ਬੰਦਾ  ਦੀ ਬੰਦਗੀ, ਰਾਗ - ਰੰਗਾਂ ਦੀ ਵੰਨਗੀ,
ਲਿਖਾਰੀ, ਕਵੀ ਤੇ ਸ਼ਾਇਰ, 'ਲਹਿੰਦਾ' ਸੇਅਰੋ-ਸ਼ਾਇਰੀ ਦਾ ਮਾਹਿਰ |
ਬਹੁਤ ਬਹੁਤ ਧੰਨਬਾਦ .......ਜੁਗ-ਜੁਗ ਜੀਓ 

 

ਵਾਹ ਵਾਹ ਜੱਸੀ ! ਬਈ ਪੂਰਾ ਜੀ ਗਾਹ ਪਾਇਆ ਪਿਆ ਤੁਸੀਂ ......ਪਹਿਲਾਂ ਤਾਂ ਜੱਸੀ ਤੈਨੂੰ ਵਧਾਈ ਇਸ ਨਵੇਂ ਟੋਪਿਕ ਲਈ .....ਬਹੁਤ ਕਮਾਲ ਦਾ ਟੋਪਿਕ ਸੁਰੂ ਕੀਤਾ ....

 

ਲਹਿਰਾਂ ਤੇ ਬਹਿਰਾਂ ਦਾ ਸੁਮੇਲ, ਨਜ਼ਮਾਂ ਕਾਫੀਆਂ ਦਾ ਮੇਲ, 

ਛੰਦਾ - ਬੰਦਾ  ਦੀ ਬੰਦਗੀ, ਰਾਗ - ਰੰਗਾਂ ਦੀ ਵੰਨਗੀ,

ਲਿਖਾਰੀ, ਕਵੀ ਤੇ ਸ਼ਾਇਰ, 'ਲਹਿੰਦਾ' ਸੇਅਰੋ-ਸ਼ਾਇਰੀ ਦਾ ਮਾਹਿਰ |

 

ਬਹੁਤ ਬਹੁਤ ਧੰਨਬਾਦ .......ਜੁਗ-ਜੁਗ ਜੀਓ 

 

 

 

 

 

07 May 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

waah oye jassiye... :)

07 May 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

party0011

25 Jun 2012

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

great topic.....nd sharings  jaspreet 

25 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਾਬਾ ਨਜ਼ਮੀ

 

 

ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ |
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ |


ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ,
ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ |

 


ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ |


'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜਨੀ' ਤੇ 'ਤੈਮੂਰੀ' ਨਾਲ |


ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ |


ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ |


'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ

25 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜਿੱਧਰ ਵੇਖੋ ਗੁੰਝਲਾਂ ਪਈਆਂ ਹੋਈਆਂ ਨੇ,
ਅਸਲਾਂ ਦੀ ਥਾਂ ਨਕਲਾਂ ਪਈਆਂ ਹੋਈਆਂ ਨੇ |
ਅੰਨ੍ਹੇ ਖੌਰੇ, ਰੱਜੇ ਲੰਘੇ ਪੈਲੀ 'ਚੋਂ,
ਤਾਹੀਉਂ ਮਿਧੀਆਂ ਗੰਦਲਾਂ ਪਈਆਂ ਹੋਈਆਂ ਨੇ |

                                - ਬਾਬਾ ਨਜਮੀ

25 Jun 2012

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
I lke it. Vry nce
08 Aug 2014

Showing page 3 of 3 << First   << Prev    1  2  3   Next >>     
Reply