Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਣੀ ਦੀ ਹੋਂਦ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਾਣੀ ਦੀ ਹੋਂਦ

ਪਾਣੀ ਦੀ ਹੋਂਦ ਧਰਤੀ-ਗ੍ਰਹਿ ਦੇ ਵਜ਼ੂਦ ਲਈ ਮਹੱਤਵਪੂਰਨ ਹੈ। ਪਾਣੀ ਤੋਂ ਬਗੈਰ ਧਰਤੀ ਤੇ ਇਨਸਾਨ,ਜੀਵ ਜੰਤੂਆਂ, ਬਨਾਸਪਤੀ ਦਾ ਖਾਤਮਾ ਲਾਜ਼ਮੀ ਲਗਦਾ ਹੈ ਪਰ ਇਨਸਾਨ ਇਸ ਤੋਂ ਬਿਲਕੁਲ ਬੇਪ੍ਰਵਾਹ ਲਗਦਾ ਹੈ. ਸਰਕਾਰਾਂ ਵਿਪਕੱਸ਼,ਸੰਸਥਾਵਾਂ,ਖੋਜਕਰਮੀ ਅਤੇ ਪ੍ਰਬੰਧਕੀ ਢਾਚਿਆਂ ਲਈ ਇਹ ਚਰਚਾ ਲਈ ਬਹੁਤ ਵਧੀਆ ਸਾਧਂਨ ਹੈ।ਪਾਣੀ, ਹਵਾ, ਰੋਟੀ,ਸਿਹਤ,ਨਿਆਂ ਅਤੇ ਵਿਦਿਆ ਵਰਗੇ ਅਹਿਮ  ਜਰੂਰੀ ਲੋੜਾਂ ਨੂੰ ਚਰਚਾ ਦੀ ਖਾਤਰ ਵਿਸ਼ਿਆ ਪ੍ਰਚਾਰਿਆ ਅਤੇ ਪਸਾਰਿਆ ਜਾ ਰਿਹਾ ਹੈ।ਲਗਦਾ ਹੀ ਨਹੀਂ ਸਾਫ਼ ਨਜ਼ਰ ਆ ਰਿਹਾ ਹੈ ਕਿ ਕੋਈ ਵੀ ਸੁਹਿਰਦ ਨਹੀਂ ਹੈ। ਕਿਸੇ ਲਈ ਸਰਕਾਰ ਬਚਾਉਣ ਲਈ ਕਿਸੇ ਨੂੰ ਸਰਕਾਰ ਲਿਆਉਣ ਲਈ ਮਹਤਵ ਪੂਰਨ ਮੁੱਦਾ ਹੈ ਤੇ ਪ੍ਰਬੰਧਕੀ ਢਾਂਚੇ ਲਈ ਫੰਡਾਂ ਦੇ ਘੁਟਾਲੇ ਸੰਸਥਾਵਾਂ ਲਈ ਫੰਡ ਇੱਕਠੇ ਕਰਨੇ। ਅਗਰ ਇਸ ਬਾਰੇ ਤੱਥਾਂ ਦਾ ਵੇਰਵਾ ਵਿਚਾਰਿਆ ਜਾਵੇ ਤਾਂ ਦੇਸ਼ ਦੀ ਆਜ਼ਾਦੀ ਦੇ ਬਾਅਦ ਪਾਣੀ ਦੇ ਪਲੂਸ਼ਨ ਰੋਕਣ ਅਤੇ ਇਹਨਾਂ ਵਿਵਸਥਾਵਾਂ ਨੂੰ ਬੇਹੱਤਰ ਕਰਨ ਲਈ ਜਿੰਨੀ ਰਕਮ ਸਰਕਾਰੀ ਅੰਕੜਿਆਂ ਅਨੁਸਾਰ ਖਰਚ ਕੀਤੀ ਜਾ ਚੁੱਕੀ ਹੈ ਮੇਰੇ ਖਿਆਲ ਮੁਤਾਬਿਕ ਏਡੀ ਵੱਡੀ ਰਕਮ ਦੇ ਵਿਆਜ ਨਾਲ ਇਹਨਾਂ ਵਿਵਸਥਾਵਾਂ ਨੂੰ ਅੱਜ ਦੀ ਮੌਜੂਦਾ ਸਥਿਤੀ ਨਾਲੋਂ ਕਮ ਸੇ ਕਮ ਹਜ਼ਾਰਾ ਗੁਣਾਂ ਵਧੀਆ ਦਿਤੀਆਂ ਜਾ ਸਕਦੀਆਂ ਹਨ।..........ਵਿਚਾਰ ਕਰਨ ਹਿੱਤ........ਸਵਾਲ ਹੈ।

28 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਪਾਠਕਾਂ  ਅਤੇ ਸਹਿਤਕਾਂਰਾਂ ਦਾ

04 May 2013

Jennifer Winget
Jennifer
Posts: 2
Gender: Female
Joined: 14/Oct/2016
Location: pune
View All Topics by Jennifer
View All Posts by Jennifer
 
Packers and Movers in Pune
14 Oct 2016

Reply