Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਣੀ ਹਾਂ ਮੈਂ ਨੀਵੇਂ ਵੱਲ ਦੀ ਵਹਿੰਦਾ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਪਾਣੀ ਹਾਂ ਮੈਂ ਨੀਵੇਂ ਵੱਲ ਦੀ ਵਹਿੰਦਾ ਹਾਂ

 ਨੇੜੇ ਤੇੜੇ ਹੁੰਦਾਂ ਹਾਂ ਪਰ ਲੁੱਕਿਆ ਰਹਿੰਦਾ ਹਾਂ,

ਮੈਂ ਭੁੱਲਾਵੇਂ ਅੱਖਰ ਵਾਂਗ ਲੱਭਣਾ ਪੈਦਾਂ ਹਾਂ,

ਦੁਨਿਆਂ ਜੋ ਵੀ ਦਿੰਦੀ ਓ ਝੋਲੀ ਦੇ ਵਿੱਚ ਪਾ ਲੈਦਾਂ ਹਾਂ,

ਪਾਣੀ ਹਾਂ ਮੈਂ ਨੀਵਿਆਂ ਵੱਲ ਦੀ ਵਹਿੰਦਾ ਹਾਂ,

ਅਕਲ ਸ਼ਕਲ ਤੇ ਜਾਇਓ ਨਾ ਇਹ ਬਹੁਤੀਆਂ ਚੰਗੀਆਂ ਨਹੀਂ,

ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ,

ਬਈ ਕਾਹਤੋਂ ਉਹਨੂੰ ਨਜ਼ਰ ਨਈਂ ਉਹਦਾ ਉਹਤੋਂ ਪੁੱਛ ਲਵੋ,

ਮੈਂ ਉਹੀਓ ਹਾਂ ਅਜੇ ਵੀ ਉਹਦੇ ਸ਼ਹਿਰ 'ਚ' ਰਹਿੰਦਾ ਹਾਂ,'

ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ ਚੰਗਾ ਏ,

ਮੇਰੀ ਮਜ਼ਬੂਰੀ ਮੈਂ 'ਚ' ਔਕਾਤ ਰਹਿੰਦਾ ਹਾਂ,

ਬੁਰਾ ਕਿਸੇ ਦਾ ਸੋਚ ਨਈਂ ਹੁੰਦਾ ਖਬਰੇ ਇਸ ਕਰਕੇ,

ਭਲਾ ਉਹ ਮੰਗਦੇ ਜਿ੍ਨਾ ਦੇ ਚਰਨਾ 'ਚ' ਬਹਿੰਦਾ ਹਾਂ,

ਜੇ ਕਹਿਣ ਤੇ ਆਵਾਂ ਬੋਲਤੀ ਬੰਦ ਹੋ ਜਾਣੀ ਕਈਆਂ ਦੀ,

ਓ ਕਿੰਨਾ ਕੁੱਝ ਹੈ ਕਹਿਣ ਲਈ ਪਰ ਸਹਿੰਦਾਂ ਹਾਂ ,

ਪਾਣੀ ਹਾਂ ਮੈਂ ਨੀਵੇਂ ਵੱਲ ਦੀ ਵਹਿੰਦਾ ਹਾਂ...........

 

 

 

     "DEBI SAAB"

27 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾ-ਕਮਾਲ ਸ਼ਾਇਰੀ ਆ ਵੀਰ ,
ਇਹ ਰਚਨਾ ਸ਼ਾਇਦ ਦੇਬੀ ਮਖਸੂਸਪੁਰੀ ਦੀ ਰਚੀ ਹੋਈ ਏ,
ਕਿਰਪਾ ਕਰਕੇ ਓਹਨਾਂ ਦਾ ਨਾਮ ਇੰਟਰ ਕਰ ਦਿਓ ,,,
,,,ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,ਜਿਓੰਦੇ ਵਸਦੇ ਰਹੋ ,,,,

27 Oct 2010

jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 

thanx veer ji


27 Oct 2010

Reply