Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਪਰਚੂਨ



ਉਦੋਂ ਤਕ
ਪਰ ਐ ਦੋਸਤ!
ਜਦ ਤਕ
ਕੋਈ ਵਿਹਲ ਮਿਲੇ
ਤੇਰੀ ਮੇਰੀ ਸੋਚ ਨੂੰ
ਢਿੱਡ ਝੁਲਕਣੇ ਦੇ
ਆਹਰਾਂ ਤੋਂ
ਕਿ ਸਨਮੁਖ ਹੋਵੇ
ਚੰਦ-ਚਾਨਣੀਆਂ ਦੇ;

ਚੰਦ ਬਣ ਚੁੱਕਿਆ ਹੋਵੇਗਾ
ਇਕ ਬਸਤੀ
ਸਰਮਾਇਆਂ ਦੀ,
ਧਨਾਡਾਂ ਲਈ ਇਕ ਸੈਰਗਾਹ;
ਨੀਵਾਣਾਂ ਵਲ ਵੇਖਣ
ਤੈਨੂੰ ਤੇ ਮੈਨੂੰ,
ਰੁਤਬਿਆਂ ਤੇ ਅਧਿਕਾਰਾਂ ਦੀ
ਹੋਰ ਇਕ ਉਚਾਣ ਤੋਂ;

ਚਾਨਣੀ ਤਦ
ਪਰਚੂਨ 'ਚ ਮਿਲੇਗੀ
ਅਸਾਨੂੰ,
ਬਜ਼ਾਰੀ ਰੇਟ ਤੇ-
ਸਾਹਾ ਵਾਂਙ
ਅਸਾਡੇ

---------csmann-081510--
15 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

As usual bahut khoob...

15 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

wah ji wah..... kya baat ae ji....

 

tooo good..!!

15 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

great  work  ..........ਬਹੁਤ ਸੋਹਣਾ ਜੀ     happy08  

15 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g

15 Aug 2010

Reply