Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਪਰਦੇਸ ਦੀ ਦਿਵਾਲੀ

ਬੜਾ ਹੀ ਸਤਾਉਂਦੀ ਜਦੋ ਘਰ ਦੀ ਯਾਦ ਹੈ ਆਉਂਦੀ..
ਛੱਡ ਘਰ ਬਾਰ ਅਸੀਂ ਆਏ ਪਰਦੇਸ  ਫੇਰ ਵੀ ਹਰ ਪਲ ਹੈ ਆਉਂਦੀ..
ਬੜਾ ਯਾਦ ਆਉਂਦਾ ਬਾਪੁ ਦਾ ਪਿਆਰ ..ਮਾਂ ਦਾ ਦੁਲਾਰ ਬੜੀ ਹੀ ਭੈਣ ਦੀ ਲੜਾਈ ਚੇਤੇ ਆਉਂਦੀ..
ਬੜਾ ਹੀ ਸਤਾਉਂਦੀ ਜਦੋ ਘਰ ਦੀ ਯਾਦ ਹੈ ਆਉਂਦੀ..

ਜਦ ਹਰ ਵਾਰ ਕੋਈ ਤਿਓਹਾਰ ਏ ਆਉਂਦਾ...ਲੋਕਾਂ ਲਈ ਖੁਸ਼ੀਆਂ ਏ ਲਿਆਉਂਦਾ...
ਪਰਦੇਸੀਆਂ ਨੂ ਘਰੇ ਬੈਠੀ ਚੁੜੇ ਵਾਲੀ ਚੇਤੇ ਆਉਂਦੀ...
ਬੜਾ ਹੀ ਸਤਾਉਂਦੀ ਜਦੋ ਘਰ ਦੀ ਯਾਦ ਹੈ ਆਉਂਦੀ...

ਰੱਬਾ ਕਰਵਾ ਦੇਵੀ ਮੇਲ ਹਰ ਵਿਛੜੇ ਹੋਏ ਯਾਰ ਬੇਲੀ ਭਾਈ ਭੇਣ ਮਾਂ ਬਾਪ ਨਾਲ ਹੋਏ ਪੁੱਤ ਪਰਦੇਸੀਆ ਦਾ...
ਵੇਖਾਂਗੇ ਦਿਵਾਲੀ ਅਗਲੀ ਵਾਰੀ ਦੇਸ਼ ਪੰਜਾਬ ਵਿਚ ਜਾ ਜਿਹਦੀ ਯਾਦ ਹਰ ਪਲ ਨਾਲ ਹੈ ਰਿਹੰਦੀ...
ਬੜਾ ਹੀ ਸਤਾਉਂਦੀ ਜਦੋ ਘਰ ਦੀ ਯਾਦ ਹੈ ਆਉਂਦੀ...


ਕੁਜ ਸਦਰਾ ਪਰਦੇਸ ਦੀ ਦਿਵਾਲੀ ਬਾਰੇ..

ਮਨਾਉਂਦੇ ਸੀ ਦਿਵਾਲੀ ਖਾ ਕ ਮਿਠਾਈਆਂ ਚਲਾ ਕੇ  bmb  ਤੇ ਪਟਾਕੇ ਮਿਤਰੋ ...
ਰਿਹ ਗੀ ਦਿਵਾਲੀ ਬਣ ਕੇ approved ਜਗਾਵਾਂ ਦੀ stoke ਮਿਤਰੋ....
ਚਲਾਉਣ lae ਪਟਾਕੇ town ਤੋਂ permission ਲੈਣੀ ਪੈਂਦੀ ...
ਬਣੇ ਹੋਏ ਨੇ ਓਹਨਾ ਲੈ ਵੀ ਅਲਗ ਮੈਦਾਨ ਮਿਤਰੋ..
ਕਦੇ ਲੈ ਨੀ ਸੀ ਕਿਸੇ ਤੋਂ ਇਜਾਜ਼ਾਤ ਜਦ ਰਿਹੰਦੇ ਸੀ ਵਚ ਪੰਜਾਬ ਮਿਤਰੋ...
ਗੁਰੂ ਘਰ ਜਾ ਕੇ ..ਸੀਸ ਨਿਵਾ ਕੇ ਲਾਇਏ ਹਾਜ਼ਰੀ ਬਾਬੇ ਦੇ ਦਵਾਰੇ ਮਿਤਰੋ...
ਖਾ ਕੇ ਲੰਗਰ ਲੋਕੀ ਆਪੋ ਆਪਣੇ ਘਰ ਚਲੇ ਜਾਂਦੇ , ਮੁਕ ਜਾਂਦੀ ਹੈ ਪਰਦੇਸੀਆਂ ਦੀ ਦਿਵਾਲੀ ਮਿਤਰੋ ....

04 Nov 2010

rashmeet sandhu
rashmeet
Posts: 14
Gender: Female
Joined: 29/Oct/2010
Location: chandigarh
View All Topics by rashmeet
View All Posts by rashmeet
 
gud

wow :mind blowing

16 Nov 2010

GURMEET KOUNSAL♥ღ♥
GURMEET
Posts: 94
Gender: Male
Joined: 01/Nov/2010
Location: Rajouri Garden
View All Topics by GURMEET
View All Posts by GURMEET
 

VERY NICE.

16 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai..... maaro fer gerha watna nu chheti fer...

16 Nov 2010

Reply