|
|
|
|
|
|
Home > Communities > A voice against Social Evils > Forum > messages |
|
|
|
|
|
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ |
ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ ਉਹਨਾ ਦਾ ਹਾਲ ਵੀ ਕੋਈ ਦੱਸੇ ਗਏ ਸਨ ਜੋ ਉਮੀਦਾ ਚਾਅ ਨਾਲ ਲੈ ਕੇ ਗਏ ਸਨ ਕਰਜੇ ਲਾਵਾਂਗੇ ਘਰਦਿਆ ਨੂੰ ਕਹਿ ਕੇ ਬੰਦ ਹੋ ਗਏ ਰਾਹ, ਹੋਣ ਆਏ ਸੀ ਪੱਕੇ ਗੈਰ ਕਨੂੰਨੀ ਤੌਰ ਤੇ ਜੇਲਾਂ ਵਿੱਚ ਗਏ ਡੱਕੇ ਪਹਿਲੂ ਇੱਕ ਦੇਖ ਕੇ ਤੁਰ ਗਏ ਪਰਦੇਸਾ ਨੂੰ ਮਿਟਾਉਣਾ ਚਾਹੁੰਦੇ ਸੀ ਹੱਥੀ ਮੱਥੇ ਦਿਆ ਲੇਖਾ ਨੂੰ ਆਪਣੇ ਭਵਿੱਖ ਦਿਆ ਰਾਹਾਂ ਦੇ ਸ਼ਿਕੰਜੇ ਚ ਗਏ ਕਸੇ ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ ਉਹਨਾ ਦਾ ਹਾਲ ਵੀ ਕੋਈ ਦੱਸੇ
ਇੱਕਲੇ ਪੁੱਤ ਨਹੀ ਧੀਆ ਵੀ ਕਈ ਪਰਦੇਸੀ ਰੁਲੀਆ ਡੋਲੀਆ ਸੀ ਜਿੰਨਾ ਦੀਆ ਸੱਤ ਸਮੁੰਦਰੋ ਪਾਰ ਨੂੰ ਤੁਰੀਆ ਹਾਲ ਦੱਸਣ ਕਿਨੂ ,ਦੁੱਖ ਵੰਡਾਊ ਕੌਣ ਧੀ ਆਪਣੀ ਨੂੰ ਵਾਪਿਸ ਕਿਵੇ ਬੁਲਾਉਣ ਇਹ ਲਾਲਸਾ ਦੀ ਹੀ ਅੱਗ ਹੈ ਝੁਲਸਿਆ ਜਿਸ ਵਿੱਚ ਸਾਰਾ ਜਗ ਹੈ ਡਾਲਰ ਪੌਂਡ ਵੀ ਦੁੱਖ ਵੰਡਾਉਣ ਚ ਅਸਹਾਈ ਹੋਏ ਪੁੱਤ ਤੇ ਧੀਆ ਪੰਜਾਬ ਦੇ ਅੱਜ ਬੇਗਾਨੀ ਧਰਤ ਤੇ ਰੋਏ ਅਰਸ਼ ਇਸ ਹਾਲ ਦਾ ਹੱਲ ਕੋਣ ਤੇਨੂੰ ਦੱਸੇ ਪਰਦੇਸਾ ਵਿੱਚ ਜੋ ਪੁੱਤ ਪੰਜਾਬੀ ਫਸੇ ਉਹਨਾ ਦਾ ਹਾਲ ਵੀ ਕੋਈ ਦੱਸੇ
|
|
12 Jan 2011
|
|
|
|
realy nice writing,,god bless you
|
|
12 Jan 2011
|
|
|
|
bhut vadiya arsh bai...
again gud writing...
|
|
12 Jan 2011
|
|
|
|
shukria seerat ji and sunil 22 g
|
|
13 Jan 2011
|
|
|
|
ਬਹੁਤ ਖੂਬ ਅਰਸ਼ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੇ ਦਰਦ ਨੂੰ ਬਖੂਬੀ ਬਿਆਨ ਕੀਤਾ ਆ ,,, ਸਾਂਝਾ ਕਰਨ ਲਈ ਸ਼ੁਕਰੀਆ ,,,,
|
|
13 Jan 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|