ਵਿੱਚ ਪ੍ਰਦੇਸੀ ਵੱਸਣ ਜੋ,ਆਪਣਿਆਂ ਵਰਗੇ ਲੱਗਣ ਉਹ।ਉਡੀਕਾਂ ਵਿੱਚ ਉਮਰ ਗੁਜਾਰਨ.ਫੁੱਲਾਂ ਵਰਗੀ ਦੇਣ ਖੁਸ਼ਬੋ।ਸਰਹੱਦੋਂ ਪਾਰ ਖਿੜੇ ਫੁਲ ਜਿਹੜੇ,ਸਹਿਤਕ ਕਿਰਨਾ ਦੀ ਭੇਜਣ ਲੋਅ।ਅੱਖੀਆਂ ਵਿੱਚ ਤਾਂਘ ਮਿਲਣ ਦੀ,ਹਵਾਂਵਾਂ ਰਾਂਹੀ ਲਭੱਣ ਟੋਹ।ਕਦੇ ਕਦਾਂਈ ਕੋਈ ਮਿੱਤਰ ਪਿਆਰਾ,ਮਿਲਾਕੇ ਛੇੜੇ ਤਰੰਗ ਲਏ ਹਿਰਦੇ ਛੋਹ।ਧਰਤੀ ਦੀਆਂ ਚੰਦ ਕੁ ਲਕੀਰਾਂ,ਤਰੰਗਾਂ ਪ੍ਰੀਤ ਰੋਕ ਨਾ ਸਕਣ ਉਹ।ਸੁਖਨ ਜਿਹਨਾ ਦੇ ਮੁਕਦਰੀਂ ਲਿਖਿਆ,ਮੀਤ ਸਖੀ ਸੱਜਣ ਨੇ ਉਹ।
thanx to the viwers .......
ਖੂਬਸੂਰਤ ਲਿਖਿਆ ਹੈ ਜੀ
Thanks Prabh ji
THANKS SIR JI