Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ-ਬਾਪ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮਾਂ-ਬਾਪ

* ਮਾਂ-ਬਾਪ ਸ਼ੱਕੀ ਅਤੇ ਪਖ-ਪਾਤੀ ਬਾਅਦ ਵਿਚ , ਪਹਿਲਾਂ ਉਹ ਪ੍ਰੱਤਖ ਦੇਵਤਾ ਹਨ |


* ਮਾਂ ਗਰਭ ਵਿਚ ਆਪਣੇ ਬੱਚੇ ਨੂੰ ਸੰਭਾਲ ਕੇ ਰਖਦੀ ਹੈ...ਬਚਿਆਂ ਦਾ ਫਰਜ਼ ਹੈ ਕਿ ਉਹ ਵੀ ਆਪਣੇ ਮਾ-ਬਾਪ ਨੂੰ ਸੰਭਾਲ ਕੇ ਰਖਣ ..... |


* ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ.....ਪੰਜਾਹ ਸਾਲ ਦੀ ਉਮਰ ਤੋਂ ਉਪਰ ਦੇ ਮਾ-ਬਾਪ ਵੀ ਤੁਹਾਡੇ ਤੋਂ ਪਿਆਰ ਤੇ ਸਤਿਕਾਰ ਦੀ ਉਮੀਦ ਰਖਦੇ ਹਨ....|

 
* ਪਤਨੀ ਪਸੰਦ ਨਾਲ ਮਿਲਦੀ ਹੈ... ਮਾਂ-ਬਾਪ ਕਰਮਾਂ ਨਾਲ..... ਪਸੰਦ ਖਾਤਿਰ , ਕਰਮਾਂ ਨਾਲ ਮਿਲੇ ਮਾ-ਬਾਪ ਦਾ ਦਿਲ ਨਾ ਦੁਖਾਉਣਾ ....|


* ਮਾਂ-ਬਾਪ ਦੀਆਂ ਅੰਖਾਂ ਵਿਚ ਹੰਜੂ ਦੋ ਵਾਰ ਆਉਂਦੇ ਨੇ ...
ਇਕ ਬੇਟੀ ਦੀ ਡੋਲੀ ਵੇਲੇ ... ਦੂਜਾ, ਜਦੋਂ ਪੁੱਤਰ ਮੁੰਹ ਮੋੜ ਲਵੇ |


* ਜਿਹੜੇ ਬਚਿਆਂ ਨੂੰ ਮਾ-ਬਾਪ ਬੋਲਣਾ ਸਿਖਾਉਂਦੇ ਨੇ .... ਉਹ ਵੱਡੇ ਹੋ ਕੇ

ਆਪਣੇ ਮਾ-ਬਾਪ ਨੂੰ ਚੁੱਪ ਰਹੋ ਕਹਿਣ ... ਸ਼ਰਮ ਦੀ ਗੱਲ ਹੈ.... |

 

* ਜਦੋਂ ਤੁਸੀਂ ਧਰਤੀ ਉੱਤੇ ਜਨਮ ਲਿਆ ਤਾਂ ਤੁਹਾਡੇ ਮਾਂ -ਬਾਪ ਤੁਹਾਡੇ ਕੋਲ ਸਨ....ਜਦੋਂ ਉਹ ਆਖਿਰੀ ਸ਼ਾਹ ਲੈਣ ਤਾਂ ਤੁਸੀਂ ਉਹਨਾ ਦੇ ਕੋਲ ਹੋਵੋ.....|

 

 

(..ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ...)

31 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

gud thoughts.. thnxx for sharing

31 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SUKRIA UPPAL G....

31 Oct 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

wonderful thoughts sunil.

 

Gud Job.

31 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bahut KHOOB Sunil...!!

31 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Rajinder G.......


Balihar Veer g..... thoughts nu like krn layee bahut bahut sukria g...

31 Oct 2011

Reply