Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਹੇਜ਼ :: punjabizm.com
Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਰਹੇਜ਼

ਪਰਹੇਜ਼
ਖਾਂਦੇ ਪੀਂਦੇ ਘਰਾਂ ਦੇ ਮੁੰਡੇ,
ਲਗਦੈ ਪੰਜਾਬ 'ਚ ਨਜ਼ਰ ਨਹੀਂ ਆਉਣੇ,
ਲੰਮੇ ਕੁੱੜਤੇ ਚੂੜੀਦਾਰ ਪਜਾਮੇ,
ਹੱਥ ਮੋਬਾਇਲ ਹੇਠਾਂ ਬੁੱਲਟ ਭਜਾਉਣੇ,
ਕੰਮ ਕਾਰ ਨੂੰ ਹੱਥ ਨਹੀਂ ਲਾਉਂਣਾ,
ਸੌਦੇ 'ਚੋਂ ਕਰ ਕਿਰਸ ਰਲ ਸੂਟੇ ਲਾਉਣੇ,
ਧਰਮ ਕਰਮ ਦੇ ਏਨੇ ਪੱਕੇ,
ਬਿਨਾ ਅਰਦਾਸ ਕਿਸੇ ਪੈਗ਼ ਨਹੀਂ ਲਾਉਣੇ,
ਨਰਾਤੇ ਸਰਾਧ ਸੋਮ ਮੰਗਲ ਵੀਰ ਦੇ ਨਾਗ੍ਹੇ,
ਪਹਿਲਾਂ ਸਮਾਧਾਂ ਉੱਪਰ ਭੋਗ ਲਗਾਉਣੇ,
ਵੇਖਣ ਨੂੰ ਸੱਭ ਸੇਵਕ ਪੱਕੇ ਧਰਮੀ,
ਧਾਰ ਮਰਿਯਾਦਾ ਫ਼ਕਰ ਮਨਾਉਣੇ,
ਸ਼ਰਾਬ ਅਫ਼ੀਮ ਪੋਸਤ ਤੇ ਨਸ਼ੇ ਦਵਾਈਆਂ,
ਵੇਚ ਸਰਕਾਰਾਂ ਵਿਕਾਸ ਕਰਾਉਣੇ,
ਸਿਆਸਤ  ਧਰਮ ਦੀ ਮਿੱਲੀ ਭੁਗਤ ਨੇ,
ਮੂੰਹੋ ਚੁੱਪ ਰਲ ਪੜਦੇ ਪਾਉਣੇ,
ਆਖਰ ਧਰਮ ਵੀ ਬੰਦਿਆਂ ਦੀ ਮਲਕੀਅਤ,
ਰੱਬ ਲੁਕਾ ਖੁੱਦ ਵਿਖਾ ਸੱਭਨੇ ਧੰਦੇ ਚਲਾਉਣੇ,
ਲੋਕ ਮੁਗਧ ਕੌਣ ਬਣਾਵੇ,ਪੀਵੇ ਤੇ,ਵੇਚੇ,
ਬੱਚੇ ਤੇਰੇ, ਕਿਸੇ ਹੋਰ ਨਹੀਂ ਬਚਾਉਣੇ
ਧਰਮ ਵਿਕਾਸ ਦੇ ਨਾਂ ਧੋਖਾ ਨਾ ਕਰ ,
ਸੱਭ ਰਹੂ ਇਥੇ ਸੰਗ ਕੁਝ ਨਹੀਂ ਥਿਆਉਣੇ......









,

14 May 2014

Reply