Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ .. ਪ੍ਰਮਿੰਦਰ ਪਰਵਾਨਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ .. ਪ੍ਰਮਿੰਦਰ ਪਰਵਾਨਾ

ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ।

ਜ਼ਮੀਰ ਦੇ ਪੈਸੇ ਵੱਟ ਕੇ ਅਮੀਰ ਬਣ ਜਾਵਾਂਗਾ।

 

ਹਰ ਤਰ੍ਹਾਂ ਦੇ ਕੁਕਰਮ ਕਰਕੇ ਸਿਖਰ ‘ਤੇ ਪੁੱਜ ਜਾਵਾਂਗਾ।

ਚੜ੍ਹਦੇ ਸਾਲ ਪੈ ਰਹੀਆਂ ਵੋਟਾਂ ਵਿਚ ਲੀਡਰ ਬਣ ਜਾਵਾਂਗਾ।

 

ਫਿਰ ਸਿਆਸਤ ਨਾਲ ਹਰ ਧੰਦੇ ‘ਤੇ ਕਬਜ਼ਾ ਕਰਾਂਗਾ।

ਮੁਜਰਮਾਂ ਨਾਲ ਮਿਲ ਕੇ ਸਰਦਾਰ ਬਣ ਜਾਵਾਂਗਾ।

 

ਹਰ ਹੀਲੇ ਵਸੀਲੇ ਤੇ ਅਧਿਕਾਰ ਜਮਾਂਵਾਂਗਾ।

ਲੋਕਾਂ ਨੂੰ ਗੁੰਮਰਾਹ ਕਰਕੇ ਅਪਰਾਧੀ ਗਰੋਹ ਬਣਾਵਾਂਗਾ।

 

ਦੌਲਤ ਨਾਲ ਨੱਕੋ ਨੱਕ ਐਸ਼ ਵਿਚ ਗਲਤਾਣ ਹੋ ਜਾਵਾਂਗਾ।

ਆਪਣਾ ਧੰਦਾ ਚਮਕਾਉਣ ਲਈ ਲੋੜ ਤੇ ਦਲ ਬਦਲੂ ਬਣ ਜਾਵਾਂਗਾ।

 

ਅਗਲੀਆਂ ਚੋਣਾਂ ਵਿਚ ਫਿਰ ਉਹੀ ਦੁਹਰਾਵਾਂਗਾ।

ਪੰਜ ਸਾਲਾਂ ਦਾ ਮਤਾ ਫਿਰ ਪਕਾਵਾਂਗਾ।

 

ਮੇਰਾ ਮਤਾ ਸਤਾਧਾਰੀਆਂ ਨਾਲ ਚਲਦਾ ਰਹੇਗਾ। ਪ੍ਰਮਿੰਦਰ ਸਿੰਘ ਪਰਵਾਨਾ

31 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc Sharing.......

31 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Good One....tfs

02 Jan 2013

Reply