Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ" :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
harpal      ,
harpal
Posts: 7
Gender: Male
Joined: 22/Oct/2010
Location: Perth
View All Topics by harpal
View All Posts by harpal
 
"ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ"

ਰਲੇ ਨਾ ਨਾਰ ਪਤੀ ਦੀ ਮਰਜੀ ਜਮਕੇ ਗਏ ਉਲਾਦਾ ਥਰ ਜੀ
ਮਾਂ ਪੁਤ ਵਿਚ ਕਚਹਰੀ ਝਗ੍ਣ ,ਪਿਓ ਨੂ ਪੁਤ ਦਾੜੀਓ ਪਾਕ੍ਰੜਨ,ਵਿਗ੍ਰੜਇਆ ਚੋਓਰਾ ਕਹੰਦੇ ਆ, ਅਗੋ ਬਾਪ ਕਰੇ ਕੋਈ ਚਾਰਾ ਤਾਂ ਹੇਠਾ ਦਬ ਲੈਂਦੇ ਆ,ਕਾਰ ਕੇ ਕੋਲ ਜੁਬਾਨੋ ਪਰਤਣ, ਆਪਸ ਚ੍ਹ ਸਕੇ ਭਰਾ ਨਾ ਵਰਤਣ, ਚੋਰਿਓ ਵਡਣ ਮਕੀ ਦੇ ਟਾਂਡੇ, ਚਕਲੇ ਭੈਣ ਭੈਣ ਦੇ ਭਾਂਡੇ
ਏ ਗਲ ਬਰੜੀ ਹੈਰਾਨੀ ਦੀ

ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ.................................

 

ਵਧ ਗੇ ਨਸ਼ੇ ਗਿਨੇ ਨਾ ਜਾਂਦੇ, ਬੁਡ੍ਰਰੇ- ਗਬਰੂ ਅਧਖੜ ਖਾਦੇ,ਸਿਗਰਟ,

ਬੀੜੀ, ਸੁਲਫਾ ,ਗਾਂਜਾ ਕੁਛ ਨਾ ਛਡਦੇ ਫੇਰਨ ਮਾਂਜਾ, ਮੁਹ ਵਿਚ ਰਖ ਦੇ ਜਰ੍ਦਇਆ ਨੂ ,ਗੋਲਿਆ ਖਾ ਗਲੀਆ ਵਿਚ ਡਿਗਦੇ, ਮਸਾ ਬਚੋਦੇ ਮਾਰ੍ਦਇਆ ਨੂ,
DADIPOM ਗੋਲਿਆ ਖਾਦੇ ਬਿਲਕੁਲ DAM FOOL ਹੋ ਜਾਂਦੇ , FENCI DELPHINE ਜੋ ਦਵਾਈ ਸਮਜੋ ਮੋਤ ਆਈ ਕੇ ਆਈ,
ਬਜੁ ਤੇਜ ਤੁਫਾਨੀ ਦੀ

ਲੋਣ ਜੋ NORPHIN ਦੇ ਟੀਕੇ ਉਨਕੋ ਕੁਜ ਚਿਰ ਮੋਤ ਉਡੀਕੇ . ਜੇੜੀ ਨਾੜ ਚ੍ਹ ਲਗੇ INJECTION ਹੋਜੇ ਬੰਦ ਓਸ ਦਾ ACTION, ਨਾੜਾ ਸੁਕਨ ਸਰੀਰ ਦੀਆ. ਮਾਂ-ਪਿਓ ਰੋੰਣ ਜਨਾਨੀ ਪਿਟ ਦੀ ਘੜੀਆ ਅਓਨ ਅਖੀਰ ਦੀਆ

ਸਾਡੀ ਸੁਨ੍ਲੋ ਵੀਰ ਭਰਾਵੋ ਏਸੇ ਨਸ਼ਇਆ ਤੋ ਸੋਹ ਪਵੋ , ਮਗਣ ਹੋਰ ਖਾਣ ਨੂ ਜੇਹੜੇ ਦੇਓ ਨਾ ਦੀ ਮੁਹ ਤੇ ਜੜੋ ਚਾਪੇੜੇ, ਜੇਓ ਸਟ ਵਜਦੀ ਕਾਨੀ ਦੀ

ਮੁੰਡੇ ਕੁੜੀਆ ਕਰਦੇ ਐਸ਼ ਨੇ ਚਲ ਪੈ ਭਾਂਤ ਭਾਂਤ ਦੇ FATION, BEAUTI PARLOUR ਚ੍ਹ ਜਾਕੇ , ਆਵਨ ਕੇਸ ਕਟਾਕੇ ਝਾਲਰ ਲਮਕੇ ਮਥਇਆ ਤੇ , ਅਖੀ ਸ਼ਹਰ ਵਿਚ ਵੇਖੋ ਜੇ ਵਿਸ਼ਵਾਸ ਨੀ ਦਸਇਆ ਤੇ,ਏਸੇ ਸ਼ੂਟ ਸੇਓਦੇ TAILOR ਲਗ੍ਜੇ FILM ਦਾ ਦਿਸਣ TRAILER, ਲਗਨ ਨਾ ਸਿਆਣਿਆ ਣੁ ਚਗੀਆਂ,ਇਕ ਵਟ ਤਿਨ ਸ਼ਾਤੀਆ ਨੰਗੀਆ, ਕਰਦੇ ਰੀਸ ਕੁਰਾਨੀ ਦੀ

ਮੁੰਡੇ ਮੁਹਰੋ ਕੇਸ ਕਟਾਵਾਂਣ ਬਚਦੇ ਗਿਚੀ ਤੇ ਲਟ੍ਕਾਵਾਣ, ਇਕ ਕਨ ਚ੍ਹ ਪਹਨਲੇ ਬੂੰਦੇ , ਜਵੇ ਨਚਾਰ ਸੀ ਪਿਹ੍ਲਾ ਹੁੰਦੇ, LUCKY JEAN ਝੜਾਲੀ ਐ, ਹੈ ਲੜਕਾ ਜਾ ਲੜਕੀ ਬਿਲਕੁਲ ਸਮਜ ਨਾ ਆਲੀ ਐ,

ਭੋਰਾ-ਭਰ ਨਾ ਮਨਦੇ ਹਾਨੀ, ਮਰਦੋ ਬਣਨਾ ਚੋਹਣ ਜਨਾਨੀ ,ਤੁਰਦੇ ਤੋਰ ਲੇਓਦੇ ਲੋਹ੍ਰ੍ੜੇ, ਮਾਰਨ ਕੁੜੀਆ ਵਾਗ ਮਰੋੜੇ ਗਾਰ੍ਦਲ ਪਹਨ ਜਾਪਾਨੀ ਦੀ

ਬੇੜੀ ਕਾਲੁ-ਕਾਲ ਨੇ ਡੋਬੀ ,\\\" ਬਾਬੂ \\\" ਦੁਨੀਆ ਹੋਗੀ ਲੋਭੀ , ਜਿਤੋੰ ਬਿਨਾ ਨਾ ਬਚਦੇ ਬਿਦਨ ਚੇਲੇ ਗੁਰੂ-ਪੀਰ ਣੁ ਨੀਂਦਣ ,ਮਿਤਰ ਦਗਾ ਕਾਮੋੰਦੇ ਆ ,ਪਿਆਰ-ਮੁਹਬਤਾ ਪਾ ਪਿਛੋ ਐ ਥੁਕ ਲੋਂਦੇ ਐ,


ਹੋਗ੍ਇਆ ਰਬ ਵੀ ਜੇਓਹੋਜੀਆ ਨਿਜਤਾ , ਜਾਂਦਾ ਯਾਰ ਯਾਰ ਤੇ ਥਿਜ ਤਾਂ ,ਬਣਦੇ ਨਰਕ ਦੇ ਅਧਕਾਰੀ, ਤਕੇ ਮਿਤਰ ਯਾਰ ਦੀ ਨਾਰੀ ,ਧੀ ਤੇ ਭੈਣ ਬਗਾਨੀ ਦੀ

 

ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ......................................

ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ......................................

 

                                        

                                                      \\\" ਬਾਬੂ ਰਾਜਬ ਅਲੀ ਜੀ \\\"

 

28 Mar 2011

Reply