ਪ੍ਰਤਿੱਸ਼ਠਾਕਿਸੇ ਦੀ ਯਾਦ ਵਿੱਚ,ਅੱਜੇ ਵੀ ਨਾਨਕ ਦੀ ਸਾਰ ਹੈ,ਕਿਸੇ ਦੀ ਲੋੜ ਨਾਨਕ,ਰੋਟੀ ਪ੍ਰਤਿੱਸ਼ਠਾ ਕਾਰੋਬਾਰ ਹੈ,ਵਾਤਾਵਰਨ ਦੀ ਸ਼ੁਧਤਾ,ਕਿਸੇ ਲਈ ਸਿਆਸੀ ਪ੍ਰਚਾਰ ਹੈ,ਜਲ,ਹਵਾ ਤੇ ਸ਼ੋਰ ਪ੍ਰਦੂਸ਼ਣ,ਰਾਜ ਸੱਤਾ ਦਾ ਆਧਾਰ ਹੈ,ਭੋਗਣ ਸਾਰੇ ਸੰਸ਼ਾਂਥਨ ਦੇਸ਼ ਦੇ,ਹਿੱਤ ਪਾਲਦੇ ਆਪਣੇ,ਧਰਮ ਦੇ ਨਾਂ ਤੇ ਰਾਜਸੀ ਲੁੱਟਦੇ,ਪਤਾ ਨਹੀਂ ਕੀ ਪ੍ਰਚਾਰ ਹੈ,ਸ਼ੁੱਧਤਾ ਹਵਾ ਪਾਣੀ ਤੇ ਸ਼ੋਰ ਦੀ,ਕਰਈਏ ਨਾਲ ਇਮਾਨ,ਇਹੀ ਧਰਮ ਇਨਸਾਨ ਦਾ,ਇਹੀ ਆਤਮ ਸੰਚਾਰ ਹੈ.....