Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹਾਏ ਪੇਟ੍ਰੋਲ

   

ਹਾਏ ਪੇਟ੍ਰੋਲ ! ਪੰਜਾਬੀ ਦਾ ਇੱਕ ਲੋਕ ਗੀਤ ਹੈ .. ਹਾਏ ਹਾਏ ਨਣਦੇ , ਬੂਹ ਬੂਹ ਨਣਦੇ...ਕਿਸਨੂੰ ਕਹੀਏ ? ਮੈਂ 25 ਪੈਸੇ ਪਿੱਛੇ ਬੱਸ ਕਿਰਾਇਆ ਘੋਲ ਹੁੰਦੇ ਵੇਖੇ ਨੇ । ਕਰੋ ਜਾ ਮਰੋ ਦਾ ਨਾਅਰਾ ਅਪਣਾਉਂਦੇ ਨੌਜੁਆਨ ਸ਼ਹੀਦ ਹੁੰਦੇ ਵੇਖੇ ਨੇ। ਬੱਸਾਂ ਦੇ ਟਾਇਰਾਂ ਅੱਗੇ ਲਿਟਦੇ ਕਿਸਾਨ ਵੇਖੇ ਨੇ ਅਤੇ ਇਹੋ ਜਿਹਾ ਹੀ ਹੋਰ ਪਤਾ ਨਹੀਂ ਕੀ ਕੀ ????? ਹੁਣ.. .. ਸਾਡੀਆਂ ਮਰੀਆਂ ਹੋਈਆਂ ਜ਼ਮੀਰਾ ਸਾਹਮਣੇਂ ਕੁੱਝ ਵੀ ਹੋਈ ਜਾ ਰਿਹਾ ਹੈ, ਅਸੀਂ ਸਿਰ ਸੁੱਟਕੇ ਜਰ ਰਹੇ ਹਾਂ। ਇਸਤੋਂ ਵੱਧ ਮਰਿਆਂ ਨੂੰ ਹੋਰ ਕੀ ਮੌਤ ਆਊ...ਗੀ। ਜਥੇਬੰਦੀਆਂ ਤਾਂ ਤਾਨਾਸ਼ਾਹਾਂ ਨੇ ਕੁੱਝ ਸੋਚਣ ਜੋਗੀਆਂ ਹੀ ਨਹੀਂ ਛੱਡੀਆਂ। ਕੁੱਝ ਕੁ ਖਰੀਦ ਲਏ, ਕੁੱਝ ਕੁ ਨੀਂਦ ਤੋਂ ਜਾਗਣ ਜੋਗੇ ਛੱਡੇ ਹੀ ਨਹੀਂ। ਸਟੂਡੈਂਟਸ ਯੂਨੀਅਨਾਂ, ਜਾਂ ਤਾਂ ਆਪਸ ਵਿੱਚ ਲੜ ਮਰ ਲਏ ਜਾਂ ਗੇੜੀ ਰੂਟ ਤੇ ਗੇੜੇ ਲਾਕੇ ਗਾਇਕਾਂ ਦੇ ਗੀਤਾਂ ਦੇ ਕਰੇਕਟਰ ਬਣਕੇ ਰਹਿ ਗਏ। ਬੁੜ੍ਹੇ ਦਾ ਪੈਸਾ ਸਾਨੂੰ ਕੀ। ਫਸਲ ਦਾ ਰੇਟ ਨਹੀਂ ਮਿਲਦਾ, ਸਾਨੂੰ ਮੁਜ਼ਾਹਰੇ ਯਾਦ ਆ ਜਾਂਦੇ ਨੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਨ ਲਈ। ਕਾਲਜ ਦੀ ਫੀਸ ਵਧ ਜਾਂਦੀ ਹੈ ਅਸੀਂ ਕਲਾਸਾਂ ਮਿਸ ਕਰ ਸਕਦੇ ਹਾਂ ਸਾਲ ਖਰਾਬ ਕਰਨ ਲਈ। ਪੈਟਰੋਲ, ਡੀਜ਼ਲ, ਰਸੋਈ ਗੈਸ, ਬੱਸ ਕਿਰਾਇਆ, ਫ਼ੋਨ ਕਾਲ ਰੇਟ, ਕੁੱਝ ਵੀ ਵਧੀ ਜਾਵੇ ਸਾਨੂੰ ਕੀ, ਬੁੜ੍ਹੇ ਦਾ ਪੈਸੈ.. ਤੇ ਸਾਡੇ ਬਾਪੂ ਜੀ ਦਾ ਕਿੱਲਾ ਹੁਣ ਕਰੋੜਾਂ  'ਚ ਵਿਕਦੈ...!!!!!

 

ਸੁਖਦਰਸ਼ਨ ਸੇਖੋਂ

24 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Main facebook te ik pic bana ke payi a.. oh ethe post kr riha han... kion ki kayi bade khush ne petrol de rate vadhan nal...



24 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਚ ਹੈ ਬਿੱਟੂ ਜੀ.....thnx for sharing.....

24 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
so true.........

but ehda saik ਸੇਕ aam insaan nu hee lagda sab toh pehla

 

te aam insaan bina kise di gatti nahi....

24 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sahi gall hai Bittu jee...share karan layi THANKS

24 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਗਡੀਆਂ ਤਾਂ ਹੁਣ ਪਾਣੀ ਤੇ ਚਾਲੋਉਨੀਆਂ ਪੇਣੀਆਂ
24 May 2012

Reply