Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ ਦੀ ਕੀਮਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਪਿਆਰ ਦੀ ਕੀਮਤ

ਪਿਆਰ  ਦੀ  ਕੀਮਤ  ਕੀ  ਹੁੰਦੀ -
ਦੋ  ਸਾਹ --
ਇਕ  ਤੇਰਾ ,
ਇਕ  ਮੇਰਾ ,
ਤੇ  ਕਰਨਾ  ਜੀਵਨ  ਦਾ  ਨਿਰਬਾਹ

 

ਪਿਆਰ  ਦੀ  ਕੀਮਤ  ਕੀ  ਹੁੰਦੀ-
ਦੋ  ਹੌਕੇ --
ਇਕ  ਤੇਰਾ ,
ਇਕ  ਮੇਰਾ ,
ਤੇ  ਜੀਵਨ  ਜੀਣਾ ਰੋ  ਰੋ  ਕੇ

10 Jul 2010

Reply