Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਸ ਬੁੱਝ ਜਾਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਿਆਸ ਬੁੱਝ ਜਾਵੇ

ਪਿਆਸ ਬੁੱਝ ਜਾਵੇ
ਕਲਪੁਰਜਿਆਂ ਦੀ ਤਰ੍ਹਾਂ,ਜੀਉਣ ਤੋਂ ਚੰਗਾ।
ਕਲਹ ਕਲੇਸ਼ ਦੇ ਜੁਗ ਨੂੰ ਪਾਉਣ ਤੋਂ ਚੰਗਾ।

ਇਤਿਹਾਸ ਬਣਨ ਦੀ ਚਾਹਤ ਹੈ ਬੇਕਦਰੀ,
ਸੁੰਦਰ ਕਦਰਾਂ ਕੀਮਤਾਂ ਹਟਾਉਣ ਤੋਂ ਚੰਗਾ।
,
ਬੇਮੁੱਖ ਹੋ ਜਾਂਦੇ ਲੋਕ,ਬਦਲ ਲੈਂਦੇ ਨੇ ਰਸਤੇ,
ਹੁਦਰੇਪਨ ਵਿਚਾਰਹੀਣ ਕਹਾਉਣ ਤੋਂ ਚੰਗਾ।

ਖੁਦਕੁਸ਼ੀ ਇਨਸਾਨੀਅਤ ਦਾ ਮਕਸਦ ਨਹੀਂ,
ਖੁਦੀ ਜਲਾ ਜਿੱਤ ਦੀ ਖੁਸ਼ੀ ਮਨਾਉਣ ਤੋਂ ਚੰਗਾ।

ਦਿਨ ਦਿਹੜੇ ਟੁੱਟਦੇ ਰਿਸ਼ਤਿਆ ਦਾ ਸੱੱਚ,
ਝੂਠ ਦੇ ਰਿਸ਼ਤਿਆਂ ਨੂੰ ਭਰਮਾਉਣ ਤੋਂ ਚੰਗਾ।

ਮੈਂ ਤੋਂ ਮੈਂ ਦੀ ਮੰਜ਼ਿਲ ਦਾ ਸਫ਼ਰ ਅਸਾਨ ਨਹੀਂ,
ਤੂੰ ਨੂੰ ਮੈਂ ਵਿੱਚ ਸਹਿਜ ਟਿਕਾਉਣ ਤੋਂ ਚੰਗਾ।

26 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht hi khoob kilheya gurmit ji.sada inj hi likhde raho te sanu khoobsurat rachnava paran da mauka milda rahe.thanks for sharing

26 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Navpreet ji Rub Rakha ji
27 Feb 2015

Reply