|
|
|
|
|
|
Home > Communities > Punjabi Boli > Forum > messages |
|
|
|
|
|
|
ਪਿੱਠ ਉੱਤੇ ਕੀਤਾ ਵਾਰ....!!! |
ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ
ਕੋਮਲ ਜਿਹਾ ਦਿਲ , ਸੱਟ ਕਿਵੇਂ ਝੱਲ ਹੋਵੇ ਕੀਤਾ ਸੱਜਣਾਂ ਦਾ ਇੱਕੋ ਇਨਕਾਰ ਮਾਰ ਜਾਂਦਾ ਏ
ਕਦੇ ਕਿਸੇ ਮੋੜ ਉੱਤੇ ਆਪਣੇ ਵੀ ਸਾਥ ਛੱਡ ਜਾਂਦੇ ਤੇ ਕਦੇ ਇਹ ਦੋਗਲਾ ਸੰਸਾਰ ਮਾਰ ਜਾਂਦਾ ਏ
ਬਹੁਤੀ ਵੀ ਨਹੀਂ ਅੱਤ ਚੱਕੀਦੀ ਸੱਜਣਾਂ ਓਏ ਹੰਕਾਰੀ ਨੂੰ ਓਹਦਾ ਈ ਹੰਕਾਰ ਮਾਰ ਜਾਂਦਾ ਏ
ਜੇ ਵੇਲਾ ਰਹਿੰਦਿਆਂ ਸੰਭਾਲ ਲਓ ਤਾਂ ਚੰਗਾ ਏ ਬਹੁਤਾ ਜਿਆਦਾ ਵੀ ਸੋਚ-ਵਿਚਾਰ ਮਾਰ ਜਾਂਦਾ ਏ
ਨਜ਼ਰਾਂ ਚੋਂ ਹੀ ਨਹੀਂ ਦਿਲ ਚੋਂ ਵੀ ਲਹਿ ਜਾਂਦਾ ਜੇਹੜਾ ਸ਼ਖਸ ਕਦੇ ਕਰ ਯਾਰ-ਮਾਰ ਜਾਂਦਾ ਏ
ਜਿੱਤਾਂ ਹੀ ਜਿੱਤਾਂ ਹੋਣ ਜੀਹਦੇ ਇਤਿਹਾਸ ਵਿੱਚ ਓਸ ਕੌਮ ਨੂੰ ਇੱਕੋ ਹੀ ਗੱਦਾਰ ਮਾਰ ਜਾਂਦਾ ਏ
"ਨਿਮਰ" ਆਪਣੇ ਵਿੱਚ ਕਦੇ "ਮੈਂ" ਨਾਂ ਆਉਣ ਦਿਓ ਨਹੀਂ ਬੰਦੇ ਨੂੰ ਆਪਣਾ ਹੀ ਕਿਰਦਾਰ ਮਾਰ ਜਾਂਦਾ ਏ
................ਨਿਮਰਬੀਰ ਸਿੰਘ..................
|
|
30 Nov 2011
|
|
|
|
WoW....as usual too good...
Thnx a lot 4 sharing...
|
|
30 Nov 2011
|
|
|
|
bilkul sachian gallan likhia ne nimar... so nice yar
|
|
30 Nov 2011
|
|
|
|
too good nimer veer,,,,,,,,,,,,,,jio,,,
|
|
30 Nov 2011
|
|
|
|
wah nimar ji bahut vadiya likhya hai.................i like it very much
|
|
30 Nov 2011
|
|
|
|
|
beautiful creation nimar bai ji.....keep it up....tfs
|
|
30 Nov 2011
|
|
|
|
wahhh nimar wahhh...lajwaab likheya...!!
ik-ik satar sachhayi byan kardi ae,,,bahut hi sohna likheya.....jionda reh chote veer...
|
|
30 Nov 2011
|
|
|
|
wahh nimar veerey bahut hi kmaal likheya tusin...hamsesha vaang....
gaddaar vaali line bahut hi vadiya hai...sb lines bahut lajwaab han....
likhde raho ese tra te share krde raho....
|
|
01 Dec 2011
|
|
|
Nimar |
ਬਹੁਤ-ਬਹੁਤ ਮੇਹਰਬਾਨੀਂ ਆਪ ਸਭ ਸਤਿਕਾਰਯੋਗ ਦੋਸਤਾਂ ਦੀ |
|
|
01 Dec 2011
|
|
|
|
Sira bai ji....!!
love reading ur works..
|
|
01 Dec 2011
|
|
|
|
|
|
|
|
|
|
|
|
|
|
|
|