Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 213
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਿੱਤਰ ਸੱਤਾ ~
ਇਹ ਪਿੱਤਰ ਸੱਤਾ
ਇਹ ਮਰਦਨਾਗੀ
ਐਨੀ ਖੋਖਲੀ ਹੈ ਕਿ
ਕਿਸੇ ਮਰਦ ਦੇ ਰੋਣ ਨਾਲ
ਤੇ ਕਿਸੇ ਔਰਤ ਦੇ
ਉੱਚੀ ਹੱਸਣ ਨਾਲ
ਇਹ ਟੁੱਟਣ ਲਗਦੀ ਹੈ ~
19 Jul 2020

Reply