Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਜ਼ਹਰ ਔਰ ਪਿਆਰ

ਕਹਤੇ  ਹੈ  ਕੀ
"ਜ਼ਹਰ  ਔਰ  ਪਿਆਰ "
ਮੈ  ਕੋਈ  ਫਰਕ਼  ਨਹੀ  ਹੋਤਾ  ਹੈ .
"ਜ਼ਹਰ "
ਪੀਨੇ  ਕੇ  ਬਾਅਦ  ਲੋਗ  ਮਰ ਜਾਤੇ  ਹੈ ਔਰ
"ਪਿਆਰ "

ਕਰਨੇ  ਕੇ  ਬਾਅਦ  ਲੋਗ  ਜੀ  ਨਹੀ  ਪਾਤੇ ............

 

by : Gaganpreet...

18 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੋਂਦੇ ਹੋਣਗੇ

ਡੋਬ ਕੇ ਦੋ ਦਿਲਾਂ ਨੂੰ ਝਨਾਬ ਰੋਂਦੇ ਹੋਣਗੇ
ਪਾਗਲਾਂ ਦੇ ਵਾਂਗੂ ਕਰ ਖੁਦ ਨਾਲ ਗੱਲਾਂ
ਉਚੀ ਉਚੀ ਹੱਸ ਕੇ ਜਨਾਬ ਰੋਂਦੇ ਹੋਣਗੇ

ਕੱਲੇ ਕਿਤੇ ਬੈਠ ਓਹ ਕਰ ਕਰ ਯਾਦ ਸਾਨੂੰ

ਮੁਖ ਉੱਤੇ ਰਖ ਕੇ ਕਿਤਾਬ ਰੋਂਦੇ ਹੋਣਗੇ

ਮਿਲਿਆ ਕਰਦੇ ਸੀ ਜੋ ਕਦੀ ਚਾਵਾਂ ਦੇ ਨਾਲ

ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ।
ਮੰਜ਼ਿਲਾਂ ਮੋਹਤਾਜ਼ ਨਹੀ ਹੁਦੀਂਆਂ ਸਾਥ ਦਿਆਂ,
ਗਿਲਾ ਕਰਦੇ ਰਹੇ ਅਸੀਂ ਐਵੇਂ ਰਾਹਾਂ ਦੇ ਨਾਲ।
ਦਿਲ ਦਿਆਂ ਗਹਿਰਾਇਆਂ 'ਚ ਬਸ ਕੇ ਬੈਠ ਗਏ ਜ਼ੋ "
ਉਹ ਜੁਦਾ ਹੋਣਗੇ ਹੁਣ ਮੁਕਦੇ ਸਾਹਾਂ ਦੇ ਨਾਲ..............

unkwn...

28 Apr 2012

Reply