Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਤਾ ਨਹੀਂ ਕਿਂਨਾ ਚਿਰ........ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanu jeet
Tanu
Posts: 15
Gender: Female
Joined: 05/Nov/2011
Location: jalandhar
View All Topics by Tanu
View All Posts by Tanu
 
ਪਤਾ ਨਹੀਂ ਕਿਂਨਾ ਚਿਰ........

ਮੇਰੀ ਰੂਹ ਤੇ ਤੇਰਾ ਕਬਜ਼ਾ ਰਹੇਗਾ ,

           ਪਤਾ ਨਹੀਂ ਕਿਂਨਾ ਚਿਰ,

ਕੋਈ ਮੇਰੇ ਚੇਤਿਆਂ ਚ, ਹੱਸਦਾ ਰਹੇਗਾ,

           ਪਤਾ ਨਹੀਂ ਕਿਂਨਾ ਚਿਰ,

ਰੁੱਖ ਨੂਂ ਚੀਰ ਕੇ ਲਂਘ ਜਾਵੇਗੀ ,

ਇਹ ਮਸਤ ਹਵਾ, ਪੱਤਾ-ਪੱਤਾ ਕਂਬਦਾ ਰਹੇਗਾ,

            ਪਤਾ ਨਹੀਂ ਕਿਂਨਾ ਚਿਰ,

ਇੱਕ ਹਾਉਕਾ ਜੋ ਮੇਰੇ ਸੀਨੇ ਚ,

ਦੱਬਿਆ ਸੀ ਰਹਿ ਗਿਆ,

ਅੱਥਰੂ ਬਣਕੇ ਪਲਕ ਚ, ਰੁਕਿਆ ਰਹੇਗਾ

            ,ਪਤਾ ਨਹੀਂ ਕਿਂਨਾ ਚਿਰ........

02 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਵਧੀਆ ਲਿਖਿਆ ਹੈ ਤੁਸੀਂ,,,ਜੀਓ,,,

02 Dec 2011

Tanu jeet
Tanu
Posts: 15
Gender: Female
Joined: 05/Nov/2011
Location: jalandhar
View All Topics by Tanu
View All Posts by Tanu
 

hmm sry eh mein nai likhya

03 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਚਲੋ ਫੇਰ ਧੰਨਵਾਦ share ਕਰਨ ਲਈ :),,,

03 Dec 2011

Reply