Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 
ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

 

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

ਕਿੰਨਾ ਕੁ ਬਦਲ ਗਿਆ ਸੁਆਦ ਇਹਦੇ ਆਬ ਦਾ

ਵਿੱਚ ਪਰਦੇਸਾਂ ਮੈਨੂੰ ਯਾਦ ਇਹਦੀ ਆਉਂਦੀ ਹੈ

ਸੁਪਨੇ ਚ ਆਕੇ ਮਮਤਾ ਮਿੱਟੀ ਦੀ ਬਲਾਉਂਦੀ ਹੈ

ਕਰਦਾ ਉਡੀਕ ਪਾਏ ਖੱਤ ਦੇ ਜਵਾਬ ਦਾ

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

ਖੇਡਣਾ ਨਾ ਭੁੱਲਿਓ ਉਏ ਛੁਣ ਤੇ ਛਲਾਕੀਆਂ

ਖੇਡਿਓ ਕਬੱਡੀਆਂ ਤੇ ਕੋਟਲਾ ਛਪਾਕੀਆਂ

ਖੁੱਦੋ ਖੁੰਡੀ ਗੁੱਲੀ ਡੰਡਾ ਵੱਖਰੇ ਸੁਆਦ ਦਾ

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

ਸੱਥਾਂ ਵਿੱਚ ਬਹਿਕੇ ਪੜ੍ਹੋ ਕਿੱਸੇ ਤੇ ਕਹਾਣੀਆਂ

ਰੂਪ ਤੇ ਬਸੰਤ ਲੋਕੋ ਬਾਲਾਂ ਨੂੰ ਸੁਨਾਣੀਆਂ

ਵਾਰਿਸ ਦੀ ਹੀਰ ਵਿੱਚ ਰੰਗ ਹੈ ਪਿਆਰ ਦਾ

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

ਹਾਰੇ ਤੇ ਕੰਧੋਲੀਆਂ ਤੇ ਚੱਕੀ ਤੇ ਮਧਾਣੀਆਂ

ਖੂਹਾਂ ਨੂੰ ਬਚਾਲੋ ਨਾਲੇ ਟਿੰਡਾਂ ਵੀ ਚਲਾਣੀਆਂ

ਹਲ ਤੇ ਪੰਜਾਲੀ ਰੱਖੋ ਵਿਰਸਾ ਸੰਭਾਲ ਦਾ

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ

ਭੁੱਲ ਨਾ ਉਏ ਜਾਇਓ ਮੇਰੇ ਗੁਰੂ ਦੇ ਪਿਆਰ ਨੂੰ

ਝੁਠਿਆਂ ਦੇ ਪਿੱਛੇ ਖੀਵੇ ਹੋਏਂਗਾ ਖੁਆਰ ਤੂੰ

ਦੱਸਿਓ ਹੈ ਕਿਦਾਂ ਮਾਝੇ ਮਾਲਵੇ ਦੁਆਬ ਦਾ

ਦੱਸਿਓ ਈ ਹਾਲ ਮੇਰੇ ਰੰਗਲੇ ਪੰਜਾਬ ਦਾ 

 

 

23 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sariya post nalo ae sub ton sohni aa

23 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

good one !!!! bahut sohna likhia 

23 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

meharbani g.. :)

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਸੋਹਨੀ ਪੋਸਟ ਆ ਜੀ .......grt  job

23 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

bhut vadiya g

23 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya g

23 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

thnxxx frndzzz

24 Aug 2010

Reply