|
|
|
|
|
|
Home > Communities > Punjab Politics > Forum > messages |
|
|
|
|
|
ਪੰਜਾਬ ਦੇ ਨਵੇਂ ਮੰਤਰੀਆਂ 'ਚ ਮਹਿਕਮਿਆਂ ਦੀ ਵੰਡ... |
ਪੰਜਾਬ ਦੇ ਨਵੇਂ ਮੰਤਰੀਆਂ 'ਚ ਮਹਿਕਮਿਆਂ ਦੀ ਵੰਡ...
Punjab Cabinet Ministers Portfolios 2012...
ਆਖਰ ਅੱਜ ਸ਼ਾਮ ਰਾਜਪਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿਤੀ ਗਈ ਹੈ। ਮੁੱਖ ਮੰਤਰੀ ਬਾਦਲ ਆਪਣੇ ਕੋਲ ਪਰਸੋਨਲ, ਆਮ ਪ੍ਰਸ਼ਾਸਨ, ਪਾਵਰ, ਸਹਿਕਾਰਤਾ, ਸਾਇੰਸ ਤਕਨਾਲੋਜੀ, ਵਾਤਾਵਰਨ, ਵਿਜੀਲੈਂਸ ਤੇ ਰੁਜ਼ਗਾਰ ਪੈਦਾ ਕਰਨ ਵਾਲੇ ਵਿਭਾਗਾਂ ਨੂੰ ਰੱਖਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਗ੍ਰਹਿ, ਪ੍ਰਸ਼ਾਸਕੀ ਸੁਧਾਰ, ਹਾਊਸਿੰਗ, ਐਕਸਾਈਜ਼ ਤੇ ਟੈਕਸੇਸ਼ਨ, ਨਿਵੇਸ਼ ਪ੍ਰਮੋਸ਼ਨ, ਖੇਡਾਂ ਤੇ ਯੁਵਾ ਮਾਮਲੇ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਹੋਣਗੇ।
click out here for more info and video-PUNJABI NEWS
|
|
16 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|