Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਪੰਜਾਬ ਦਾ ਸਭਿਆਚਾਰ ਬੋਲ ਰਿਹਾ ਹਾਂ ,ਬੋਲਣ ਤੋ ਪਹਿਲਾ ਡਰ ਦਾ ਮਾਰਾ ਤੋਲ ਰਿਹਾ ਹਾਂ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਮੈ ਪੰਜਾਬ ਦਾ ਸਭਿਆਚਾਰ ਬੋਲ ਰਿਹਾ ਹਾਂ ,ਬੋਲਣ ਤੋ ਪਹਿਲਾ ਡਰ ਦਾ ਮਾਰਾ ਤੋਲ ਰਿਹਾ ਹਾਂ


ਮੈ ਪੰਜਾਬ ਦਾ ਸਭਿਆਚਾਰ ਬੋਲ ਰਿਹਾ ਹਾਂ
ਬੋਲਣ ਤੋ ਪਹਿਲਾ ਡਰ ਦਾ ਮਾਰਾ ਤੋਲ ਰਿਹਾ ਹਾਂ
ਡਰ ਲਗਦਾ ਮੈਨੂੰ ਹਿੰਦੀ ਅੰਗਰੇਜ਼ੀ ਤੋ
ਪੰਜਾਬ ਚ ਵਧ ਰਹੀ ਮਸ਼ੀਨੀ ਤੇਜੀ ਤੋ
ਟਿਕਟ ਬਾਹਰਲੇ ਮੁਲਕਾ ਦੀ ਖਰੀਦੀ ਤੋ
ਹੌਸਲਾ ਦਿੰਦਾ ਛੋਟਾ ਭਰਾ ਵਿਰਸਾ ਕਹਿੰਦਾ ਨਾ ਰੋ
ਹੋ ਰਹੇ ਸਾਡੇ ਤੇ ਅਚਿਆਚਾਰ ਦਾ ਵਰਕਾ ਫੋਲ ਰਿਹਾ ਹਾਂ
ਮੈ ਪੰਜਾਬ ਦਾ ਸਭਿਆਚਾਰ ਬੋਲ ਰਿਹਾ ਹਾਂ
ਬੋਲਣ ਤੋ ਪਹਿਲਾ ਡਰ ਦਾ ਮਾਰਾ ਤੋਲ ਰਿਹਾ ਹਾਂ
ਤਾਹਨਾ ਮਾਰਦਾ ਤੁਹਾਨੂੰ  ਖੁਦਗਰਜਾ ਨੂੰ
ਆਪਣੇ ਮਤਲਬ ਲਈ ਭੁੱਲ ਗਏ ਮੇਰੇ ਫਰਜ਼ਾ ਨੂੰ
ਭਰੋਗੇਂ ਕਿਵੇ  ਪੈ ਰਹੀਆ ਦਰਜ਼ਾ ਨੂੰ
ਦੇਵੋਗੇ ਕਿਹੜੀ ਦਵਾਈ ਸਾਡੀਆ ਮਰਜ਼ਾ ਨੂੰ
ਅਰਸ਼ ਤੂੰ ਦੱਸ ਮੈ ਹੁਣ ਕਿਉ ਹਵੇਲੀਆ ਚ ਵਿਕ ਰਿਹਾ ਹਾਂ
ਮੈ ਤਾਂ ਤਹਾਡੇ ਪਿਉ ਦਾਦਿਆ ਵੇਲੇ ਅਨਮੋਲ ਰਿਹਾ ਹਾਂ
ਮੈ ਪੰਜਾਬ ਦਾ ਸਭਿਆਚਾਰ ਬੋਲ ਰਿਹਾ ਹਾਂ
ਬੋਲਣ ਤੋ ਪਹਿਲਾ ਡਰ ਦਾ ਮਾਰਾ ਤੋਲ ਰਿਹਾ ਹਾਂ

06 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohna likhia hai Arsh ji,


great.. bahut he sohni rachna te poora sach...


good good !!!

06 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵੀਰ ਜੀ ਬਿਲਕੁਲ ਸਚ ਲਿਖਿਆ ਏ ਤੁਸੀਂ ,
ਅਸੀਂ ਆਪਣਾ ਅਧਾਰ ਛਡਦੇ ਜਾ ਰਹੇ ਹਾਂ ,


,,,tfs,,,,,jionde vasde raho,,,,,,,,,,

06 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਮੈਂ ਸਹਿਮਤ ਹਾਂ ਮਿੰਦਰ ਨਾਲ .........ਬਹੁਤ ਖੂਬ ਜੀ

06 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya arsh bai.....


nice one g....

06 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot to all members for reading

 

 

07 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji...!!

07 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria 22 g

07 Dec 2010

PARMOD NOHRIA
PARMOD
Posts: 55
Gender: Male
Joined: 10/Feb/2011
Location: DHARAMKOT(MOGA)
View All Topics by PARMOD
View All Posts by PARMOD
 
ਜਿੱਥੇ ਰੋਕਣ ਵਾਲੇ ਨਸਿ਼ਆਂ ਨੂੰ, ਖੁਦ ਲੋਕਾਂ ਦੇ ਵਿੱਚ ਵੰਡਦੇ ਨੇ ਜਿੱਥੇ ਲੋਕਾਂ ਲਈ ਬੋਲਣ ਵਾਲੇ ਨੂੰ, ਖੁਦ ਲੋਕੀਂ ਹੀ ਆ ਭੰਡਦੇ ਨੇ ਕੁੱਤੀ ਚੋਰਾਂ ਦੇ ਨਾਲ ਰਲ਼ੀ ਹੋਈ, ...ਤਾਂ ਹੀ ਲੋਟੂਆਂ ਦੀ ਢਾਣੀ ਪਈ ਏ ਖਿੜੀ ਹੁਣ ਆਖਰੀ ਸਾਹਵਾਂ ਤੇ ਹਾਏ ਓ ਜੀਂਦਾ ਏ ਪੰਜਾਬ ਦੱਸੋ ਕਿੱਦਾਂ ਅਸੀਂ ਆਖੀਏ ਬਈ ਸੋਨੇ ਦੀ ਚਿੜੀ?
15 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB Arashdeep...tfs

 

@ Parmod...tusin v vadhia lines share kitiyan ne janab..

16 Feb 2011

Showing page 1 of 2 << Prev     1  2  Next >>   Last >> 
Reply