Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦੀ ਕੁੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਪੰਜਾਬ ਦੀ ਕੁੜੀ

Har wari main kudiya de hakk ch hi likhdi aayi aa par being a part of this society i cant be biased....

 

so ajj kudiya de deteriorate hunde character te kuch likhya hai ....

 

maafi di hakkdar rakhio kuch bura lage ta....


 

ਮੈਂ ਪਾਵਾਂ ਵੰਗਾਰ ਅੱਜ ਕੁੜੀ ਪੰਜਾਬ ਦੀ ਨੂੰ , ਤੂੰ ਮੁੜ ਆ.....
ਕਿਹੜੇ ਰਾਹਾਂ ਤੇ ਤੇਰੇ ਪੈਰ ਤੁਰ ਪਏ ਨੇ 
ਕੁੜੀ ਹੋਣ ਦਾ ਗੁਨਾਹ ਤੇ ਪਹਿਲੇ ਹੀ ਤੇਰੇ ਸਿਰ ਤੇ ਸੀ 
ਰਹਿੰਦੇ ਖੁਂਦੇ ਤੇਰੇ ਕਰਮਾਂ ਨਾਲ ਹੋਰ ਜੁੜ ਗਏ ਨੇ .....
ਧੀਆਂ ਕਿਉਂ ਮਰ ਰਹੀਆਂ ਨੇ ਅੱਜ ਕੁਖ ਵਿਚ 
ਕਿਉਂਕਿ ਤੇਰੇ ਕਦਮ ਬਰਬਾਦੀ ਵਲ ਨੂੰ ਮੁੜ ਪਏ ਨੇ
ਕਿਥੇ ਗਈ ਤੇਰੇ ਸਿਰ ਦੀ ਚੁੰਨੀ ?
ਕਿਥੇ ਗਵਾਚ ਗਈ ਤੇਰੀ ਲਾਜ ਤੇ ਸ਼ਰਮ 
ਕਿਉਂ ਮਾਪਿਆਂ ਦੇ ਦਿਤੇ ਸੰਸਕਾਰ ਨੰਗੇਜਪੁਣੇ ਦੇ ਹੜ ਵਿਚ ਰੁੜ ਗਏ ਨੇ ....
ਆਧੁਨਿਕਤਾ ਦੀ ਆੜ ਲੈ ਕੇ ਪਛਮੀਕਰਣ ਦੇ ਰੂਪ ਚ ਢਲ ਗਈ ਏ...
ਕਿਵੇਂ ਤੂੰ ਆਪਣੇ ਹੀ ਵਿਰਸੇ ਦਾ ਕੀਤਾ ਕਤਲ ਝੱਲ ਗਈ ਏ 
ਤੂੰ ਤੇ ਜਨਨੀ ਹੈ ਇਸ ਸਮਾਜ ਦੀ 
ਤੇਰੇ ਜਜਬਾਤ ਕਿਵੇਂ ਖੁਰ ਗਏ ਨੇ .....
ਇਸ ਵਿਰਸੇ ਦੇ ਕਤਲ ਚ ਕੁੜੀਏ ਤੂੰ ਵੀ ਸ਼ਾਮਿਲ ਹੈ 
ਕਿਉਂਕਿ ਓਹ ਚਿੜੀਆਂ ਦੇ ਚੰਬੇ ਤਾ ਹੁਣ ਖੋਰੇ ਕਿਥੇ ਉੜ ਗਏ ਨੇ .....
ਕੁਛ ਕੁ ਦੇ ਕੀਤੇ ਗੁਨਾਹਾਂ ਲਈ ਫਾਂਸੀ ਦਾ ਫੰਦਾ ਸਬ ਚੜ ਰਹੀਆਂ ਨੇ 
ਇਥੇ ਇਨਸਾਨੀਅਤ ਦੇ ਵੀ ਮੁਲ ਹੁਣ ਮੁੱਕ ਗਏ ਨੇ ...
"ਨਵੀ" ਦਾ ਦਿਲ ਆਖਦਾ ਹੈ ਛੋਟੇ ਕਪੜੇ ਪਾਉਣਾ ਆਧੁਨਿਕਤਾ ਨਹੀ ਹੈ 
ਆਧੁਨਿਕ ਬਣਨਾ ਹੈ ਤੇ ਆਪਣੀਆਂ ਸੋਚਾਂ ਨਾਲ ਬਣ..
ਕਿਉ ਇਸ ਪਖੋਂ "ਪੰਜਾਬ ਦੀਏ ਕੁੜੀਏ " ਤੇਰੇ ਖਿਆਲ ਥੁੜ ਗਏ ਨੇ .....?????
ਵਲੋ - ਨਵੀ 

ਮੈਂ ਪਾਵਾਂ ਵੰਗਾਰ ਅੱਜ ਕੁੜੀ ਪੰਜਾਬ ਦੀ ਨੂੰ ਕਿ ਮੁੜ ਆ.....


ਕਿਹੜੇ ਰਾਹਾਂ ਤੇ ਤੇਰੇ ਪੈਰ ਤੁਰ ਪਏ ਨੇ 


 

ਕੁੜੀ ਹੋਣ ਦਾ ਗੁਨਾਹ ਤੇ ਪਹਿਲੇ ਹੀ ਤੇਰੇ ਸਿਰ ਤੇ ਸੀ 

 

ਰਹਿੰਦੇ ਖੁਂਦੇ ਤੇਰੇ ਕਰਮਾਂ ਨਾਲ ਹੋਰ ਜੁੜ ਗਏ ਨੇ .....


 

ਧੀਆਂ ਕਿਉਂ ਮਰ ਰਹੀਆਂ ਨੇ ਅੱਜ ਕੁਖ ਵਿਚ 

 

ਕਿਉਂਕਿ ਤੇਰੇ ਕਦਮ ਬਰਬਾਦੀ ਵਲ ਨੂੰ ਮੁੜ ਪਏ ਨੇ


 

ਕਿਥੇ ਗਈ ਤੇਰੇ ਸਿਰ ਦੀ ਚੁੰਨੀ ?

 

ਕਿਥੇ ਗਵਾਚ ਗਈ ਤੇਰੀ ਲਾਜ ਤੇ ਸ਼ਰਮ 

 

ਕਿਉਂ ਮਾਪਿਆਂ ਦੇ ਦਿਤੇ ਸੰਸਕਾਰ ਅੱਜ ਨੰਗੇਜਪੁਣੇ ਦੇ ਹੜ ਵਿਚ ਰੁੜ ਗਏ ਨੇ ....

 


ਆਧੁਨਿਕਤਾ ਦੀ ਆੜ ਲੈ ਕੇ ਪਛਮੀਕਰਣ ਦੇ ਰੂਪ ਚ ਢਲ ਗਈ ਏ...

 

ਕਿਵੇਂ ਤੂੰ ਆਪਣੇ ਹੀ ਵਿਰਸੇ ਦਾ ਕੀਤਾ ਕਤਲ ਝੱਲ ਗਈ ਏ 

 

ਤੂੰ ਤੇ ਜਨਨੀ ਹੈ ਇਸ ਸਮਾਜ ਦੀ 

 

ਤੇਰੇ ਜਜਬਾਤ ਕਿਵੇਂ ਖੁਰ ਗਏ ਨੇ .....


 

ਇਸ ਵਿਰਸੇ ਦੇ ਕਤਲ ਚ ਕੁੜੀਏ ਤੂੰ ਵੀ ਸ਼ਾਮਿਲ ਹੈ 

 

ਕਿਉਂਕਿ ਓਹ ਚਿੜੀਆਂ ਦੇ ਚੰਬੇ ਤਾ ਹੁਣ ਖੋਰੇ ਕਿਥੇ ਉੜ ਗਏ ਨੇ .....

 


ਕੁਛ ਕੁ ਦੇ ਕੀਤੇ ਗੁਨਾਹਾਂ ਲਈ ਫਾਂਸੀ ਦਾ ਫੰਦਾ ਸਬ ਚੜ ਰਹੀਆਂ ਨੇ 

 

ਇਥੇ ਇਨਸਾਨੀਅਤ ਦੇ ਵੀ ਮੁਲ ਹੁਣ ਮੁੱਕ ਗਏ ਨੇ ...


 

"ਨਵੀ" ਦਾ ਦਿਲ ਆਖਦਾ ਹੈ ਕਿ ਛੋਟੇ ਕਪੜੇ ਪਾਉਣਾ ਆਧੁਨਿਕਤਾ ਨਹੀ ਹੈ 

 

ਆਧੁਨਿਕ ਬਣਨਾ ਹੈ ਤੇ ਆਪਣੀਆਂ ਸੋਚਾਂ ਨਾਲ ਬਣ..

 

ਕਿਉ ਇਸ ਪਖੋਂ "ਪੰਜਾਬ ਦੀਏ ਕੁੜੀਏ " ਅੱਜ ਤੇਰੇ ਖਿਆਲ ਥੁੜ ਗਏ ਨੇ .....?????


ਵਲੋ - ਨਵੀ 

 

10 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਸੋਹਣਾ ਜਤਨ - ਸਮਾਜ ਦਾ ਰੂਪ ਸਵਾਰਨ ਜਾਂ ਵਿਗਾੜਨ ਵਿਚ ਇਸਤਰੀ ਪੁਰਖ ਦੀ ਬਰਾਬਰ ਦੀ ਭਾਗੀਦਾਰੀ ਹੁੰਦੀ ਹੈ | 
ਰੱਬ ਰਾਖਾ |

ਨਵੀ ਜੀ, ਇਕ ਨਰੋਆ ਤੇ ਲੀਹ ਤੋਂ ਹਟ ਕੇ ਜਤਨ - ਸਮਾਜ ਦਾ ਰੂਪ ਸਵਾਰਨ ਜਾਂ ਵਿਗਾੜਨ ਵਿਚ ਇਸਤਰੀ ਪੁਰਖ ਦੀ ਬਰਾਬਰ ਦੀ ਭਾਗੀਦਾਰੀ ਹੁੰਦੀ ਹੈ | ਇਸਲਈ, ਇਸਤਰੀ ਦੀ ਭੂਮਿਕਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ |


ਰੱਬ ਰਾਖਾ |


TFS !

 

10 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

shukriya jagjit sir....tusi hmesha apne vichaar saanjhe karke honsla afzaayi kar dende ho....

 

par lagda ki eh likhat ch kuch galat likhya giya 

 

jo hmesha waang kise ne kuch saanjha ni kita

 

meri request hai sab nu ki jo criticizm v hai oh vi welcome hai 

 

coz there is no improvement without criticizm......

 

coreections are always welcome.......

10 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Very good. ..as usual !...

Very well written. ..

Jionde wassde raho. ..
10 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navi jee tusi punjab dee kudi topic naal punjab di youth nu vadia raah vikhaun wala msg
Chadeya hai tareef karni bandi aa
Kaash har punjabi kudi tuhade waang soche tan sada samaaj gark hono bach sakda
God Bless u
Esse tran de sujhab apni poetry raahin dinde ravo
Jeo
11 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

harpinder g , gurpreet g bahut bahut dhanwaadi aa tuhadi....

 

likhat padan li te ena satkaar den li....

 

@ gurpreet ji : gurpreet ji soch modern honi chahidi

 

aa pehrawa koi matter ni karda.....

 

swami vivekanand di thought aa " i want indian

 

women to be educated but not on the cost of our

 

culture"  

 

america china japan nalo modern te koi nai na....

 

oh lok vi apne india ch aa ke indian dress pauna

 

pasand karde ne.....kade dekhya ki oh apne desh ch

 

sada pehrawa pa k ghuman ....nai na ?

 

fer aapan nu ki ho gya aa....

 

marde sabhyachaar te virse nu bachaun di lod hai....

 

te apne desh da 65% youth hi es nu bacha

 

sakde ne....

 

shukria appriciation li.....

11 Sep 2014

Reply