Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਸ਼ਰਾਬੀ ਇੰਸਪੈਕਟਰ ਦੀ ਕਰਤੂਤ

ਦੇਖੋ ਵੀਡੀਓ— ਸ਼ਰਾਬੀ ਇੰਸਪੈਕਟਰ ਦੀ ਕਰਤੂਤ...

mujhe peene ka shonk nahi...

ਸ਼ਰਾਬ  ਦੇ ਨਸ਼ੇ 'ਚ ਟੱਲੀ ਅੰਮ੍ਰਿਤਸਰ ਦੇਹਾਤੀ ਪੁਲਸ ਦੇ ਇਕ ਇੰਸਪੈਕਟਰ ਨੇ ਸ਼ੁੱਕਰਵਾਰ ਨੂੰ ਸਬਜ਼ੀ ਮੰਡੀ 'ਚ ਖੂਬ ਹੰਗਾਮਾ ਕੀਤਾ। ਨਸ਼ੇ 'ਚ ਟੱਲੀ ਇਹ ਇੰਸਪੈਕਟਰ ਆਮ ਜਨਤਾ ਨੂੰ ਗਾਲਾਂ ਕੱਢਦਾ ਰਿਹਾ। ਲੋਕਾਂ ਨੇ ਜਦੋਂ ਇੰਸਪੈਕਟਰ ਨੂੰ  ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਨਵਲ ਕਿਸ਼ੋਰ ਨਾਮ ਦਾ ਇਹ ਇੰਸਪੈਕਟਰ ਲੋਕਾਂ 'ਤੇ ਵਰ ਪਿਆ ਅਤੇ ਉਨ੍ਹਾਂ ਨੂੰ      ਬੋਲਿਆ,''ਜੋ ਕਰਣਾ ਹੈ ਕਰ ਲਓ...ਤੁਸੀਂ ਵੀ ਵੇਖੋ ਨਸ਼ੇ 'ਚ ਲੜ ਖੜਾਉਂਦੀ ਨਵਲ ਕਿਸ਼ੋਰ ਦੀ ਜ਼ੁਬਾਨ।'

watch video-Punjabi video News

 

 

20 Apr 2012

Reply