Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ....
ਪਿਛੋਂ ਦੀ ਹੁਣ ਸੂਰਜ ਚੜਦਾ, ਠੰਡੀ ਵਗੇ ਪੁਰੇ ਦੀ ਪੌਣ,
ਹੋੜ ਲੱਗੀ ਸਭੀਂ ਆਪੋ ਆਪਣੀ, ਦੱਸੋ ਵਿਰਸਾ ਸਾਂਭੇ ਕੌਣ,
ਕਿਧਰੇ ਦੇਰ ਨਾ ਹੋ ਜੇ, ਨਵੀਂ ਸਵੇਰ ਦੇ ਆਗਾਜ਼ ਨੂੰ,
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ....

ਸਭਿਆਚਾਰ ਦੇ ਰਾਖੇ ਲੇਖਕ, ਓਹ ਲਿਖਦੇ ਜੋ ਵਿਕਦਾ ਏ,
ਲਾਈ-ਲੱਗ ਜਿਹੀ ਕਲਮਾਂ ਨੇ ਹੁਣ, ਸੱਚ ਲਿਖਕੇ ਫਿਰ ਮਿਟਦਾ ਏ,
ਜੋ ਝੂਠੀ ਕਲਮ ਨਾਲ ਰੋਲੇ ਇੱਜਤਾਂ, ਕਿਹੜੇ ਰਾਹੇ ਪਾਊ ਸਮਾਜ ਨੂੰ,
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ....

ਸਿਰ ਤੋਂ ਲਹਿ ਕੇ ਚੁੰਨੀ ਕੁੜੀ ਦੀ, ਹੁਣ ਕਿੱਲੀਆਂ ਦਾ ਸ਼ਿੰਗਾਰ ਬਣੇ,
ਨਾ ਮਾਂ ਬੋਲੀ, ਨਾ ਓਹ ਪਹਿਰਾਵਾ, ਨਾ ਜਵਾਨੀ ਜੋ ਤਲਵਾਰ ਬਣੇ,
ਨਾ ਮੂੰਹ ਤੇ ਮੁੱਛ, ਨਾ ਰੱਖੇ ਕੇਸ, ਪਰ ਮਰਦ ਕਹਾਉਣਾ ਨਹੀਂ ਛੱਡਿਆ,
ਕੋਈ ਐਸੇ ਐਬ ਦਾ ਨਾਂ ਲਵੋ, ਜੋ ਇਹਨਾਂ ਨੇ ਲਾਉਣਾ ਨਹੀਂ ਛੱਡਿਆ,
ਅਸਾਂ ਕਿਹੜੇ ਮੂੰਹ ਨਾਲ ਦੇਨਾ ਜਵਾਬ, ਜਾ ਖਿਦਰਾਣੇ ਦੀ ਢਾਬ ਨੂੰ,
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ....

ਚਿੱਟੇ ਕੱਪੜੇ ਪਰ ਮਨ ਨੇ ਕਾਲੇ, ਭਾਵੇਂ ਭਗਤ ਸਿੰਘ ਦੇ ਵੀਰ ਕਹਾਉਂਦੇ ਨੇ,
੨੮ ਸਿਤੰਬਰ, ੨੩ ਮਾਰਚ, ਇੱਕ ਵਰ੍ਹੇ ਚ ਦੋ ਦਿਨ ਇੰਨਕਲਾਬ ਲਿਆਉਂਦੇ ਨੇ,
ਸੱਪ ਤੋਂ ਜਹਿਰੀ, ਏਕੇ ਦੇ ਵੈਰੀ, ਪਾਉਂਦੇ ਚੋਗਾ ਅੱਜ ਕੱਲ ਫਿਰਕੇ ਦੇ ਬਾਜ ਨੂੰ,
ਨਵੀਂ ਪੀੜੀ ਲੈ ਚੱਲੀ ਕਿਧਰ ਪੰਜਾਬ ਨੂੰ....

__________________

10 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth he vadiya lekhiya

10 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA G

 

10 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Nice Dear... bhut vadiya

10 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut  vadiya  lakhiya    tusi.........................happy10

11 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

 thanks  ji..............

11 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਵਧੀਆ ਜੀ ..........ਇਸੇ ਤਰਾਂ ਲਿਖਦੇ ਰਹੋ ..........ਬਹੁਤ ਧੰਨਬਾਦ

11 Sep 2010

Reply