ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,ਨਹੀਓਂ ਕਰੀਦੀ ਖਰਾਬੀ,ਅਜਮਾਕੇ ਵੇਖ ਲਓ !ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿà¨à¨¾à¨ˆ,ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ !
bauth khoob lekhiya
bahut vadhia jee......tfs
thanks ji..