Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
KULWANT KAUR
KULWANT
Posts: 7
Gender: Female
Joined: 02/Oct/2012
Location: trumbull
View All Topics by KULWANT
View All Posts by KULWANT
 
ਰੱਬਾ

ਲਿਖਣਾ ਚਾਹੁੰਦੀ ਹਾਂ ਕੁਝ ਦੁਨਿਆ ਲਈ

ਮੇਰੀ ਕਲਮ ਨੂੰ ਬ਼ਖਸੀ ਕਮਾਲ ਰੱਬਾ

ਹੋਵੇ ਸੱਚ ਦੀ ਸਦਾ ਪਹਿਚਾਣ ਇਸ ਨੂੰ

ਲਈ ਝੂੱਠ ਤੋ ਇਸ ਨੂੰ ਬਚਾ ਰੱਬਾ !

 

ਸੱਚ ਲਿਖਣਾ ਸੱਚ ਬੋਲਣਾ

ਹੋਵੇ ਅੱਖ਼ਰਾ ਵਿੱਚ ਅਹਿਸਾਸ ਰੱਬਾ

ਗਲਤੀ ਹੋਵੇ ਨਾ ਇਸ ਕਲਮ ਕੋਲੋ

ਲਈ ਟੁੱਟਣ ਤੋ ਇਸ ਨੂੰ ਬਚਾ ਰੱਬਾ !

 

ਅੱਖੀ ਦੇਖ ਕੇ ਅਣਡਿੱਠਾ ਕਰ ਦੇਣਾ

ਮੇਰੇ ਕੋਲੋ ਨਹੀ ਹੁੰਦਾ ਸਹਾਰ ਰੱਬਾ

ਚੁੱਕੀ ਕਲਮ ਮੈਂ ਜੁਲਮ ਦੇ ਖ਼ਾਤਮੇ ਲਈ

ਮੇਰੀ ਕਲਮ ਮੇਰਾ ਹਥਿਆਰ ਰੱਬਾ !

 

ਜੱਗ ਨੂੰ ਜਿੱਤਣਾ ਐਨਾ ਸ਼ੌਖਾ ਨਹੀ

ਜਿੱਤ ਸਕਿਆ ਨਾ ਕੋਈ ਇਨਸਾਨ ਰੱਬਾ

ਬੜੀਆ ਉਮੀਦਾ ਮੈਨੂੰ ਮੇਰੀ ਕਲਮ ਉੱਪਰ

ਬਖ਼ਸੀ ਉਮੀਦਾ ਨੂੰ ਇਹ ਸਤਕਾਰ ਰੱਬਾ !

 

ਜਦੋ ਦੁੱਖ ਹੁੰਦਾ ਫਿਰ ਨਹੀ ਰੁਕ ਹੁੰਦਾ

ਬੜਾ ਔਖ਼ਾ ਹੈਂ ਇਹ ਅਹਿਸਾਸ ਰੱਬਾ

ਮੇਰੇ ਦਿਲ ਵਿੱਚੋ ਨਕਲਿਆ ਦਰਦ

ਮੇਰੀ ਕਲਮ ਦੀ ਬਣਿਆ ਅਵ਼ਾਜ ਰੱਬਾ !

 

ਲਿਖਣਾ ਚਾਹੌਦੀ ਹਾਂ ਕੁਝ ਦੁਨਿਆ ਲਈ

ਮੇਰੀ ਕਲਮ ਨੂੰ ਬ਼ਖਸੀ ਕ਼ਮਾਲ ਰੱਬਾ

ਹੋਵੇ ਸੱਚ ਦੀ ਸਦਾ ਪਹਿਚਾਣ ਇਸ ਨੂੰ

ਲਈ ਝੂਠ ਤੋ ਇਸ ਨੂੰ ਬਚਾ ਰੱਬਾ !

 

 

 

 

02 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬ !!!!!!!

02 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....

03 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob ji ,,,,

03 Oct 2012

Reply