|
|
|
|
|
|
Home > Communities > Punjabi Boli > Forum > messages |
|
|
|
|
|
punjabi boliyan |
ਜੇਰਾ ਜੇਰਾ ਜੇਰਾ....ਪੂਣੀਆਂ ਮੈਂ ਢਾਈ ਕੱਤੀਆਂ ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ...ਨੰਘ ਗਿਆ ਨੱਕ ਵੱਟ ਕੇ ਤੈਨੂੰ ਮਾਣ ਵੇ ਚੰਦਰਿਆ ਕਿਹੜਾ...ਸ਼ੀਸ਼ਾ ਦੇਖ ਲੈ ਕੇ ਮੁੰਡਿਆ ਤੇਰੇ ਰੰਗ ਤੋਂ ਤੇਜ ਰੰਗ ਮੇਰਾ...ਝਾਕਦੀ ਦੀ ਅੱਖ ਪਕਗੀ ਕਦੇ ਪਾ ਵਤਨਾਂ ਵੱਲ ਫੇਰਾ
|
|
13 Oct 2011
|
|
|
|
|
|
ਬੋਲੀ ਵਾਲਾ ਤਾਂ ਸਿਰ ਲਾਤਾ
ਲਗਦਾ ਬੋਲੀਆਂ ਤੇ ਕਰਨੀ ਆ
ਬੋਲੀ ਵਾਲਾ ਤਾਂ ਸਿਰ ਲਾਤਾ
ਲਗਦਾ ਬੋਲੀਆਂ ਤੇ P.hd ਕਰਨੀ ਆ
|
|
19 Oct 2011
|
|
|
thanx g |
nahi g....je ho jave ta changi gal eee....p.hd...:P
|
|
20 Oct 2011
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|