Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਗੀਤਾਂ 'ਚ ਅਕਸਰ ਬੋਲੇ ਜਾਂਦੇ ਬੋਲ ਤੇ ਸ਼ੇਅਰ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Rajbir Singh
Rajbir
Posts: 77
Gender: Male
Joined: 13/Jul/2009
Location: Melbourne (Amritsar)
View All Topics by Rajbir
View All Posts by Rajbir
 
ਪੰਜਾਬੀ ਗੀਤਾਂ 'ਚ ਅਕਸਰ ਬੋਲੇ ਜਾਂਦੇ ਬੋਲ ਤੇ ਸ਼ੇਅਰ

Apaan saare geetan vich aksar bol te shehar sunde rehne aan, aao ithe oh saare bolan te sheran di collection banayiae jehde punjabiat di shaan vich likhe/gaaye hon te jehde jung-e-aazadi (struggle for freedom of India) de shaheedan di shaan vich likhe/bole gaye hon.

 

 

Main shuru kar rehan punjabiat di shaan Harbhajan Mann valon bole gaye khoobsurat bol de naal>>>>>>>>>>

 

Jithe vee ae jaan punjabi, navaan punjab vasaunde ne.

Hak sach di karn kamayi, naam guran da dhiaonde ne.

Chardi kalla vich rehn hamesha, har dam hasde gaunde ne.

Jidan tehkan phull gulabi, naale rakhde tohar navabi.

Yaaro DIL APNA PUNJABI, anakh naal jeonde ne.

 

 

 

01 Oct 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Jaan Vairee Dee Lainee Vee Jaande Aan,

Jaan Vaarni Aaundi Ae Sohne Yaar Utte.

Mehnge Mul Sardariyan Assin Layian,

Nach Nach Ke Khande Dee Dhar Utte.

Jehrhe Desh De Layi Shaheed Ho Gaye,

Maan BHAGAT, UDHAM, KARTAR Utte.

Unjh Vasdi Cheemiyan Bahut Duniya,

Tohar Vakhri Ae Saadi Sansar Utte.

 

01 Oct 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
@Rajbir very good topic. Umeed karda haan wadh to wadh member hissa paunge
Charh charh chanda sohneya tu kar rushnayiyan ve......... Vekh ke tenu watan diyan kujh yaadan aayiyan ve......... Haani mere haan de mere dil de jaani........ Jithe bachpan beeteya te charhi jawani o bachpan jithe beeteya main kive bhulawan ve.......... Sohne desh PUNJAB to main sadke jawa ve.....
02 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Pehla tan main ik para hee likhan laggeya si.. but baaki gaana chhadan nu dil ni karda si.. so main saara hee type kar ditta...


Yaar Punjabi ae - By Gurdas Maan

 

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਮਹਿਫਿਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ
ਗਿੱਦੜ ਸ਼ੇਰ ਨੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ
ਖੁਦ ਗੱਦਾਰ ਨੇ ਜੋ ਕਹਿੰਦੇ ਗੱਦਾਰ ਪੰਜਾਬੀ ਏ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਇਹ ਵੀ ਰੱਬ ਦੀ ਬਖਸ਼ਿਸ਼ ਖੁੱਲੀ ਜਿੰਦਗੀ ਜੀਵਣ ਦੀ
ਜਦੋਂ ਖੁਰਕ ਜਿਹੀ ਉਠੇ ਦਿਲ ਨੂੰ ਦਾਰੂ ਪੀਵਣ ਦੀ
ਉਸੇ ਵਕਤ ਪਰਾਹੁਣੇ ਆ ਜਾਣ ਚਾਰ ਪੰਜਾਬੀ ਏ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਆਪਣਾ ਆਪ ਮਜ਼ਾਕ ਉਡਾਉਣਾ ਜਿਸ ਨੂੰ ਆਉਂਦਾ ਹੈ
ਉਹ ਦੂਜੇ ਦੀ ਖਿੱਲੀ ਸੱਜਣਾ ਕਦੋਂ ਉਡਾਉਂਦਾ ਹੈ ?
ਬੇਸ਼ੱਕ ਚੁਟਕਲਿਆਂ ਦਾ ਵੀ ਸਰਦਾਰ ਪੰਜਾਬੀ ਏ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਇਕ ਅਮਿ੍ੰਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ
ਇਕੋ ਸਿਰ ਹੀ ਕਾਫੀ ਹੁੰਦਾ ਏ ਕੌਮ ਜਗਾਵਣ ਲਈ
ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਏ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਮਰਜਾਣੇ ਨੂੰ ਮਾਣ ਹਮੇਸ਼ਾ ਰਹੂ ਪੰਜਾਬੀ ਦਾ
ਆਖਿਰ ਇਕ ਦਿਨ ਰੰਗ ਲਿਆਊ ਲਹੂ ਪੰਜਾਬੀ ਦਾ
ਭਾਰਤ ਮਾਂ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

 

ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ

 

09 Oct 2009

Rajbir Singh
Rajbir
Posts: 77
Gender: Male
Joined: 13/Jul/2009
Location: Melbourne (Amritsar)
View All Topics by Rajbir
View All Posts by Rajbir
 

jo kush pulna pulleh, par maa boli yaad rahe

rehndi duniya tak, PUJNABI ZINDABAD RAHE.

 

 

by debi makhsoospuri

09 Oct 2009

Rajbir Singh
Rajbir
Posts: 77
Gender: Male
Joined: 13/Jul/2009
Location: Melbourne (Amritsar)
View All Topics by Rajbir
View All Posts by Rajbir
 

thank u everyone for participating.

 

@ amrinder  uncle> even though u wrote that song in punjabi I could still understand it bcoz it is one of my fav. very good song.

 

@everyone>>>> please put the singers name when u write a bol or a shehr bcoz then we will all know who sang it!! thank u once again. 

 

 

09 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

"Ethe Rehmat Pir Fakiran Di,
Mere Desh Mohabbat Heeran Di,
Saanu Maan Hai Ranjhe Yaaran Da,
Mera Desh Mere Dildaaran Da"
--- Gurdas Maan in Ode to Punjab

"Ethe Rehmat Pir Fakiran Di,

Mere Desh Mohabbat Heeran Di,

Saanu Maan Hai Ranjhe Yaaran Da,

Mera Desh Mere Dildaaran Da"


--- Gurdas Maan in Ode to Punjab

 

22 Oct 2009

Gagandeep Randhawa
Gagandeep
Posts: 61
Gender: Male
Joined: 03/Oct/2010
Location: Brisbane
View All Topics by Gagandeep
View All Posts by Gagandeep
 
Sift Punjabiyan Di - Nirmal Sidhu

karan sift kee gabroo punjabiyan deee,

paggan ban ke pochwiyan cha jaan de,

jinu tak de nazar pyar vali,

onu aapna aap luta jaan de,

khoke vaaliya jide naal vair paunde,

hoye onu duniya daari sikha jaan de,

hoye onu duniya daariiii sikha jaan de

04 Oct 2010

Reply