|
 |
 |
 |
|
|
Home > Communities > Anything goes here.. > Forum > messages |
|
|
|
|
|
.ਬੇਨਤੀ ਹੈ ਪੰਜਾਬੀ ਪੜਦੇ ਰਹੋ , ਪੰਜਾਬੀ ਲਿਖਦੇ ਰਹੋ , ਪੰਜਾਬੀ ਬੋਲਦੇ ਰਹੋ. |
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ੀ੍ ਅਕਾਲ
ਬੇਨਤੀ ਹੈ ਕੇ ਅਸੀ ਸਾਰੇ ਪੰਜਾਬੀ ਤੇ ਪੰਜਾਬੀ ਜ਼ੁਬਾਨ ਦੀ ਸੇਵਾ ਕਰਨ ਦੀ ਗੱਲ ਤਾ ਕਰਦੇ ਹਾ ਪਰ ਪੰਜਾਬੀ ਵਿੱਚ ਲਿਖਣ ਦਾ ਯਤਨ ਕੋਈ ਨਹੀ ਕਰਦਾ . ਸੋ ਉਮੀਦ ਹੈ ਕੇ ਇਸ ਪੋਸਟ ਚ ਸਾਰੇ ਜਾਣੇ ਪੰਜਾਬੀ ਵਿੱਚ ਪੋਸਟ ਕਰਣਗੇ.
ਪੰਜਾਬੀ ਪੜਦੇ ਰਹੋ , ਪੰਜਾਬੀ ਲਿਖਦੇ ਰਹੋ , ਪੰਜਾਬੀ ਬੋਲਦੇ ਰਹੋ.
ਨੋਟ :- ਆਪਣੀ ਮਰਜ਼ੀ ਦਾ ਜੋ ਮਰਜ਼ੀ ਲਿਖੋ ਪਰ ਸਾਰੇ ਜਾਣੇ ਇੱਕ ਇੱਕ ਲਾਇਨ ਦਾ ਯੋਗਦਾਨ ਜ਼ਰੂਰ ਪਾਓ

13 Dec 2012
|
|
|
|
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ... ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ,
ਮਾਂ ਧਰਤੀ ਦੀ ਮਿੱਟੀ , ਚੁੰਮ ਮੱਥੇ ਲਾਈਦੀ, ਅੰਨ ਖਾ ਕੇ ਧਰਤੀ ਦਾ, ਭੁੱਖ ਹੈ ਮਿਟਾਈਦੀ,
ਪੰਜਾਬੀ ਸਾਡੀ ਮਾਂ , ਅਸੀਂ ਇਹਦਾ ਪਰਿਵਾਰ, ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ, ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਗੋਦੀ ਵਿਚ ਮਾਂ ਸਾਡੀ, ਦੇਂਦੀ ਰਹੀ ਲੋਰੀਆਂ, ਛਿੱਲ-ਛਿੱਲ ਦੇਵੇ ਸਾਨੂੰ ਗੰਨੇ ਦੀਆਂ ਪੋਰੀਆਂ,
ਸ਼ਹਿਦ ਨਾਲੋਂ ਮਿੱਠਾ ਲੋਕੋ ਮਾਂ ਦਾ ਪਿਆਰ , ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ, ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜਿਹੜੇ ਲੋਕ ਆਪਣੀ ਹੀ ਬੋਲੀ ਭੁੱਲ ਜਾਣਗੇ, ਕੂੜੇ ਦਿਆਂ ਕੱਖਾਂ ਵਾਂਗ ਆਪੇ ਰੁੱਲ ਜਾਣਗੇ,
ਉਹ ਸਾਰੇ ਜੱਗ ਵਿਚ ਹੋਣੇ ਖ਼ੱਜਲ ਖੁਆਰ, ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ, ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜੰਮ-ਜੰਮ ਸਿੱਖੋ ਭਾਵੇਂ ਤੁਸੀਂ ਹੋਰ ਬੋਲੀਆਂ, ਮਾਂ ਬੋਲੀ ਨੇ ਹੀ ਅੱਖਾਂ ਸਭ ਦੀਆਂ ਖ੍ਹੋਲੀਆਂ, ਅੱਜ ਸਾਰੇ ਸੁਣ ਲਵੋ , "ਮਾਂ ਬੋਲੀ" ਦੀ ਪੁਕਾਰ, ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ, ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ।
|
|
13 Dec 2012
|
|
|
|
ਓ ਬੈਠੇ ਹੋ ਕਾਹਤੋਂ ਪੰਜਾਬੀ ਨੂ ਛੱਡੀ ਆਪਣੀ ਜੇ ਮਾਂ ਨੂ ਅਸੀਂ ਮਾਂ ਨਹੀ ਕਹਿੰਦੇ ਦਸੋ ਫੇਰ ਯਾਰੋ ਕਿਸੇ ਦੀ ਕੀ ਲੱਗ.....ਦੇਵੀ ਬਾਈ
|
|
13 Dec 2012
|
|
|
|
ਗੁੱਸੇ ਦੀ ਤਪਸ਼ ਵਿੱਚ ਇਨੀ ਗਰਮੀ ਹੁੰਦੀ ਆ ਕਿ , ਕਈ ਵਾਰ ਪਿਆਰੇ ਰਿਸ਼ਤਿਆ ਨੂੰ ਵੀ ਰਾਖ ਕਰ ਦਿੰਦੀ ਆ ...
|
|
13 Dec 2012
|
|
|
|
|
|
|
|
 |
 |
 |
|
|
|