Home > Communities > Punjabi Poetry > Forum > messages
ਦੁਸਿਹਰਾ
ਹਰ ਸਾਲ ਰੀਝਾ ਲਾ ਲਾ ਦੁਸਿਹਰਾ ਮਨਾਉਣ ਲੋਕ਼ੀ, ਪਰ ਸਿਰਫ ਖਵਾਬਾ ਵਿੱਚ ਪਾਪ ਨੂੰ ਹਰਾਉਣ ਲੋਕੀ | ਇਕ ਵਾਰ ਆਪਣੇ ਤੇ ਸਮਾਜ ਅੰਦਰ ਇਕ ਝਾਤ ਮਾਰੋ , ਸਮੇ ਦੀ ਲੋੜ ਵੇਖ ਕੇ ਅੱਜ ਦੇ ਰਾਵਣ ਨੂੰ ਤਾੜੋ, ਦੁਸਹਿਰੇ ਤੇ ਪੁਤਲੇ ਨਹੀ ਸਮਾਜ ਦੇ ਰਾਵਣ ਸਾੜੋ ਜੋ ਕੁਰਸੀਆ ਤੇ ਬਹਿ ਕੇ ਰੋਜ ਪਾਪ ਕਮਾਉਂਦੇ ਨੇ , ਬੇਕੁਸੂਰ ਲੋਕਾ ਤੇ ਅਨਗਿਣਤ ਕਹਿਰ ਠਾਉਂਦੇ ਨੇ | ਅੱਜ ਦੀ ਸੀਤਾ ਨੂੰ ਸ਼ਰੇਆਮ ਘਰਾਂ ਵਿਚੋ ਉਠਾਵਾਉਦੇ ਨੇ , ਐਸੇ ਨੇਤਾ ਤੇ ਅਫਸਰਾ ਨੂੰ ਹੁਣ ਗੱਡੀ ਚਾੜੋ | ਦੁਸਹਿਰੇ ਤੇ ਪੁਤਲੇ ਨਹੀ ਸਮਾਜ ਦੇ ਰਾਵਣ ਸਾੜੋ | ਦੁਸਿਹਰੇ ਤੇ ਲੋਕ ਰੱਜ ਰੱਜ ਪੀਣ ਸ਼ਰਾਬਾ, ਇਸ ਦਿਨ ਜੂਆ ਖੇਡ ਦੇ ਨੇ ਵਾਂਗ ਨਵਾਬਾ | ਪੈਦਾ ਹੋਇਆ ਪ੍ਰਦੂਸ਼ਣ ਕਰਦਾ ਵਾਤਾਵਰਣ ਵਿੱਚ ਖਰਾਬਾ | ਪਵਿੱਤਰ ਤਿਉਹਾਰ ਤੇ ਮਾੜੇ ਕੰਮਾ ਦਾ ਵਰਕਾ ਪਾੜੋ, ਦੁਸਹਿਰੇ ਤੇ ਪੁਤਲੇ ਨਹੀ ਸਮਾਜ ਦੇ ਰਾਵਣ ਸਾੜੋ | ਮਿਟਾ ਇੰਨਾ ਸੱਭ ਬੁਰਾਇਆ ਇਸ ਨੂੰ ਹੋਰ ਵੀ ਸੁਚੱਜਾ ਬਨਾਵੋ, ਲੋਕੋ ਦੁਸਿਹਰੇ ਨੂੰ ਇਸ ਦੀ ਸਹੀ ਭਾਵਨਾ ਨਾਲ ਮਨਾਵੋ | ਸੰਧੂ ਕਰੇ ਮਿੰਨਤ ਬੁਰੀ ਰੀਤ ਨੂੰ ਪਵਿੱਤਰ ਤਿਉਹਾਰ ਤੋ ਦੂਰ ਭਜਾਵੋ, ਤਾ ਜੋ ਦੁਸਿਹਰਾ ਪਾਪ ਨੂੰ ਹਰਾ ਕੇ ਅੱਸਲ ਸੱਚ ਨੂੰ ਜਤਾਵੇ | ਹਰ ਬੰਦਾ ਦੁਸਹਿਰੇ ਦਾ ਅੱਸਲ ਜਾਸਨ ਮਨਾਵੇ |
12 Oct 2013
Very well written 22G,,,
bahut hi wadhia soch hai,,likhia vi bahut wadhia hai .
bass ikk do spelling mistakes ne,,, oh koi gall ni
Jionde wssde rho,,,
Very well written 22G,,,
bahut hi wadhia soch hai,,likhia vi bahut wadhia hai .
bass ikk do spelling mistakes ne,,, oh koi gall ni
Jionde wssde rho,,,
Yoy may enter 30000 more characters.
15 Oct 2013
ਹਰਪਿੰਦਰ g galti dasn lyi bahut dhanwad g. puri koshih kraga ki a galti dubara na hove.
bahut dhanwad veer g
17 Oct 2013
JAGJIT g bahut dhanwad g.
agge to jrur galti sudari javegi.
spelling sahi hone bahut jruri hann.
bahut dhanwad JAGJIT G.
17 Oct 2013