|
 |
 |
 |
|
|
Home > Communities > Anything goes here.. > Forum > messages |
|
|
|
|
|
punjabi shares |
ਕਲਾਸ ਵਿਚ ╰gιяℓƒяιєη∂ ਬਨਾਣ ਦਾ ਵੱਖਰਾ ਹੀ ਸਵਾਦ ਏ __!! ησтєѕ, нσмєωσяк, тєѕт ਸਾਰੇ ਉਹਦੇ ਸਿਰ ਤੇ ਆਬਾਦ ਏ.......
|
|
16 Feb 2011
|
|
|
|
ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ.. ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ.....
|
|
16 Feb 2011
|
|
|
|
|
|
ਕਦੀ ਆਪਣੇ ਹਾਸੇ ਤੇ ਵੀ ਆਉਂਦਾ ਗੁੱਸਾ....ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ....ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ....ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...........ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ..........ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....ਕਦੀ ਮੰਗਦਾ ਦਿਲ ਇਕ ਹੋਰ ਉਮਰ ..........ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ..........
|
|
20 Feb 2011
|
|
|
|
|
|
सदियोँ बाद भी उनकी ज़िद की आदत ना बदली.. काश हम मोहब्बत नहीँ उनकी आदत होते
|
|
03 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|