Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੈਂਡਾ ਚੱਲਣਾ ਬਾਕੀ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਪੈਂਡਾ ਚੱਲਣਾ ਬਾਕੀ ਏ

ਕਮਾ ਕੁੱਝ ਸਿੱਕੇ ਸੋਚੇ ਸੱਭ ਹਾਸਿਲ ਕਰ ਲਿਆ
ਸਾਰੀ ਦੁਨਿਆ ਨੂੰ ਇੱਕ ਵਿੱਚ ਮੁੱਠੀ ਭਰ ਲਿਆ
ਅਜੇ ਸਿਰਫ ਤਨ ਲਈ ਹਾਸਿਲ ਕੀਤੀ ਪੌਸ਼ਾਕੀ ਏ
ਮਨ ਦੀ ਸ਼ਾਤੀ ਲਈ ਦਾਨ ਦਾ ਰਾਹ ਮੱਲਣਾ ਬਾਕੀ ਏ

ਕੁੱਝ ਮੁਸੀਬਤਾ ਨੂੰ ਹਰਾ ਸੋਚੇ ਜੱਗ ਜਿੱਤ ਲਿਆ
ਤਾਕਤਵਰ ਹੋਣੇ ਦਾ ਭੁਲੇਖਾ ਪਾਲ ਤੂੰ ਨਿੱਤ ਲਿਆ
ਖਬਰਦਾਰ ਹੋ ਜਾ ਇਹੀ ਤਾਕਤ ਬਣਨ ਵਾਲੀ ਦਾਤੀ ਏ
ਅੰਦਰ ਪਲਦਾ ਹੰਕਾਰ ਦਾ ਤੂਫਾਨ ਢੱਲਣਾ ਬਾਕੀ ਏ

ਕਰ ਕੇ ਸਵੈ ਪਛਾਣ ਕੁੱਝ ਕੁ ਐਬ ਹਟਾ ਲਏ
ਨਾਲ ਕੋਸ਼ੀਸ ਕੁੱਝ ਚੰਗੇ ਗੁਣ ਵੀ ਅਪਣਾ ਲਏ
ਪਰ ਜੋ ਕੀਤੀਆ ਗਲਤੀਆ ਉਹ ਮੰਨਣਾ ਬਾਕੀ ਏ
ਅਜੇ ਅੱਗ ਪਛਤਾਵੇ ਦੀ ਵਿੱਚ ਜਲਣਾ ਬਾਕੀ ਏ

ਸਮਝ ਰਿਹਾ ਕਿ ਮੈ ਬੜਾ ਪੁਰਾਣਾ ਰਾਹੀ ਹਾਂ
ਬਿਤਾ ਚੁੱਕਾ ਸਫਰ ਵਿੱਚ ਸਮਾ ਅਲਾਹੀ ਹਾਂ
ਤੂੰ ਅਜੇ ਤਾਂ ਸਫਰ ਦੀ ਪੈੜ ਵੀ ਨਾ ਮਾਪੀ ਏ
ਸਿਰਫ ਕਦਮ ਚੱਲੇ ਆ ਪੈਂਡਾ ਚੱਲਣਾ ਬਾਕੀ ਏ..........ਸੰਧੂ

05 Feb 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,............sawaad ah geya parh ke,.............it is so good to read,............its a world class poetry,............great writing veer,............brilliant motivation,............keep it up such a nice way of creativity,............genious................jio,............duawaan

14 Jul 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Bahut vichar di gall likhi veer ji...Sohna theme, sohni likhat...

Share karan layi dhanwad !

15 Jul 2016

Reply