Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Punjabi Shayri By Jass :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 
Punjabi Shayri By Jass

ਖੁਦਾ ਨੇ ਸੁਪਨੇ ਚ' ਕਿਹਾ, ਆਪਣੇ ਗਮਾ ਦੀ ਨੁਮਾਇਸ਼ ਨਾ ਕਰ,

ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ,
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,

ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ.

23 Aug 2011

Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 
23 Aug 2011

Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 
BY jass

ਤੈਨੂੰ
ਦਿਲ ਆਪਣੇ ਚ ਵਸਾ ਕੇ ਰੱਖਣਾ,

ਤੈਨੂੰ ਜਿਗਰ ਆਪਣੇ ਨਾਲ ਲਾ ਕੇ ਰੱਖਣਾ,

ਇਹ ਸੋਚੀ
ਨਾ ਮੈ ਦੂਰ ਹਾ ਤੇਰੇ ਤੋ,

ਤੈਨੂੰ ਨਜ਼ਰਾ ਵਿੱਚ ਵਸਾ ਕੇ ਰੱਖਣਾ,,,,

23 Aug 2011

Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 
Miss u

ਬਣ
ਕਿਤਾਬ ਤੇਰੀ ਹਿੱਕ ਨਾਲ ਲੱਗ
ਜਾਵਾਂ

ਚੋਰੀ ਤੇਰੇ ਦਿਲ ਅੰਦਰ ਲੁਕ
ਜਾਵਾਂ

ਅੱਥਰੂ ਬਣ ਕੇ ਨਿੱਕਲਾ ਤੇਰੀ ਅੱਖ ਚੌ

ਤੇਰੀਆ ਗੱਲਾਂ ਤੇ ਆ ਕੇ ਸੁੱਕ ਜਾਵਾਂ

ਸੱਚ ਕਹਿਨ
 ਹਾ ਤੇਰੇ ਨਾਲ ਪਿਆਰ ਐਨਾ
ਝੂਠ ਬੋਲਾ ਤੇਰੀ ਬੁੱਕਲ ਚ ਮਰ ਜਾਵਾਂ

23 Aug 2011

Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 

ਦਿਲ ਨੂੰ ਠੱਗਣਾ ਨੈਣਾਂ ਦੀ ਆਦਤ ਪੁਰਾਣੀ ਏ
ਸਾਡੀ ਵੀ ਪਿਆਰ ਦੀ ਇੱਕ ਛੋਟੀ ਜਿਹੀ ਕਹਾਣੀ ਏ
ਜਿਸਨੂੰ ਸਾਡਾ ਨਾਮ ਵੀ ਨਾ ਯਾਦ ਹੋਣਾ
 ਸਾਨੂੰ ਉਸਦਾ ਕਿਹਾ ਹਰ ਲਫਜ ਯਾਦ ਜੁਬਾਨੀ ਏ
 ਕਸੂਰ ਉਸਦਾ ਵੀ ਨਹੀ ਕੋਈ ਦਿਲਾਂ ਨੂੰ ਤੋੜਨਾ
ਸਾਰੇ ਸੋਹਿਣਆ ਦਾ ਕੰਮ ਖਾਨਦਾਨੀ ਏ

23 Aug 2011

Jass Rai
Jass
Posts: 6
Gender: Male
Joined: 23/Aug/2011
Location: nw m in mohali
View All Topics by Jass
View All Posts by Jass
 
jass
23 Aug 2011

Reply